ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

10/14/2026 7:28:28 PM

ਵੈੱਬ ਡੈਸਕ: ਸ਼ਨੀ ਦੇਵ ਨੇ ਹਾਲ ਹੀ ਵਿਚ ਆਪਣੇ ਨਕਸ਼ਤਰ ਉੱਤਰਾ ਭਾਦਰਪਦ ਵਿਚ ਪ੍ਰਵੇਸ਼ ਕਰ ਲਿਆ ਹੈ। ਉਹ 8 ਫਰਵਰੀ 2027 ਤੱਕ ਇਸੇ ਨਕਸ਼ਤਰ ਵਿਚ ਰਹਿਣਗੇ। ਸ਼ਨੀ ਦੀ ਤਾਕਤ ਵਧਣ ਨਾਲ ਸਾਲ 2026 ਦੇ ਅੰਤ ਅਤੇ 2027 ਦੀ ਸ਼ੁਰੂਆਤ ਵਿਚ 4 ਰਾਸ਼ੀਆਂ ਦੇ ਲੋਕਾਂ ਨੂੰ ਕੈਰੀਅਰ, ਕਾਰੋਬਾਰ ਅਤੇ ਪੈਸੇ ਦੇ ਮਾਮਲੇ ਵਿਚ ਬਹੁਤ ਲਾਭ ਮਿਲਣ ਦੀ ਸੰਭਾਵਨਾ ਹੈ, ਇਸ ਲਈ ਇਹ 5 ਮਹੀਨੇ ਉਨ੍ਹਾਂ ਲਈ GOLDEN PERIOD ਵਾਂਗ ਸਾਬਿਤ ਹੋ ਸਕਦੇ ਹਨ। ਜਾਣੋ ਕਿਹੜੀਆਂ ਨੇ ਉਹ ਰਾਸ਼ੀਆਂ:

1. ਬ੍ਰਿਸ਼ਭ ਰਾਸ਼ੀ (Taurus): ਆਰਥਿਕ ਮਾਮਲਿਆਂ ਵਿਚ ਚੰਗੇ ਮੌਕੇ ਮਿਲਣਗੇ ਅਤੇ ਆਮਦਨ ਦੇ ਨਵੇਂ ਰਸਤੇ ਬਣਨਗੇ। ਨੌਕਰੀਪੇਸ਼ਾ ਲੋਕਾਂ ਨੂੰ ਅੱਗੇ ਵਧਣ ਦਾ ਨਵਾਂ ਮੌਕਾ ਮਿਲੇਗਾ ਅਤੇ ਲੰਬੇ ਸਮੇਂ ਦੀ ਮਿਹਨਤ ਦਾ ਫ਼ਲ ਮਿਲਣਾ ਸ਼ੁਰੂ ਹੋਵੇਗਾ।

2. ਮਿਥੁਨ ਰਾਸ਼ੀ (Gemini): ਰੁਕੇ ਹੋਏ ਕੰਮਾਂ ਵਿਚ ਸੁਧਾਰ ਹੋਵੇਗਾ ਅਤੇ ਯੋਜਨਾਵਾਂ ਵਿਚ ਆ ਰਹੀਆਂ ਰੁਕਾਵਟਾਂ ਘਟਣਗੀਆਂ। ਕੰਮ ਦੇ ਖੇਤਰ ਵਿੱਚ ਤੁਹਾਡੀ ਮਿਹਨਤ ਦੀ ਤਾਰੀਫ਼ ਹੋਵੇਗੀ, ਜਿਸ ਨਾਲ ਆਤਮ-ਵਿਸ਼ਵਾਸ ਵਧੇਗਾ।

3. ਤੁਲਾ ਰਾਸ਼ੀ (Libra): ਨੌਕਰੀ ਵਿਚ ਸੁਧਾਰ ਦੇ ਨਾਲ-ਨਾਲ ਨਵੀਆਂ ਜ਼ਿੰਮੇਵਾਰੀਆਂ, ਅਹੁਦਾ ਅਤੇ ਪ੍ਰਤਿਸ਼ਠਾ ਵਧਣ ਦੇ ਯੋਗ ਹਨ। ਕੈਰੀਅਰ ਦੇ ਇਸ ਬਦਲਾਅ ਦਾ ਚੰਗਾ ਅਸਰ ਨਿੱਜੀ ਜ਼ਿੰਦਗੀ ਅਤੇ ਪੈਸੇ ਦੀ ਸਥਿਤੀ 'ਤੇ ਵੀ ਪਵੇਗਾ ਤੇ ਆਰਥਿਤ ਸਥਿਤੀ ਸੁਧਰੇਗੀ।

4. ਮਕਰ ਰਾਸ਼ੀ (Capricorn): ਮਕਰ ਰਾਸ਼ੀ ਦੇ ਸੁਆਮੀ ਸ਼ਨੀ ਦੇਵ ਹੀ ਹਨ, ਇਸ ਲਈ ਇਹ ਬਦਲਾਅ ਬਹੁਤ ਮਹੱਤਵਪੂਰਨ ਹੈ। ਨੌਕਰੀ ਵਿਚ ਤਰੱਕੀ ਜਾਂ ਨਵੀਂ ਨੌਕਰੀ ਦਾ ਆਫ਼ਰ ਮਿਲ ਸਕਦਾ ਹੈ। ਕਾਰੋਬਾਰੀਆਂ ਲਈ ਵੀ ਵਾਧੇ ਦੇ ਨਵੇਂ ਰਾਹ ਖੁੱਲ੍ਹਣਗੇ।


Anmol Tagra

Content Editor Anmol Tagra