ਬਾਬਾ ਸਿੱਦੀਕੀ ਮਾਮਲੇ 'ਚ ਨਵਾਂ ਮੋੜ, 3 ਗ੍ਰਿਫ਼ਤਾਰੀਆਂ ਮਗਰੋਂ ਹੋਇਆ ਹੈਰਾਨੀਜਨਕ ਖ਼ੁਲਾਸਾ

Friday, Oct 25, 2024 - 10:37 AM (IST)

ਮੁੰਬਈ – ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਰਾਕਾਂਪਾ ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਦੇ ਸਿਲਸਿਲੇ ’ਚ ਪੁਣੇ ਤੋਂ 3 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ

ਪੁਲਸ ਸੂਤਰਾਂ ਮੁਤਾਬਕ 3 ਸ਼ੱਕੀਆਂ ਰੁਪੇਸ਼ ਰਾਜਿੰਦਰ ਮੋਹੋਲ (22), ਕਰਨ ਰਾਹੁਲ ਸਾਲਵੇ (19) ਤੇ ਸ਼ਿਵਮ ਅਰਵਿੰਦ ਕੋਹਾੜ (20) ਦੀ ਇਸ ਹੱਤਿਆ ਮਾਮਲੇ ’ਚ ਸ਼ਮੂਲੀਅਤ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਮਾਮਲੇ ’ਚ ਗ੍ਰਿਫਤਾਰ ਸ਼ੱਕੀਆਂ ਦੀ ਕੁਲ ਗਿਣਤੀ 14 ਹੋ ਗਈ ਹੈ, ਜੋ ਇਸ ਵੇਲੇ ਪੁਲਸ ਹਿਰਾਸਤ ’ਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News