ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ ਹੇਠ ਅਖੌਤੀ ਬਾਬਾ ਗ੍ਰਿਫਤਾਰ

Monday, Oct 01, 2018 - 03:23 AM (IST)

ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ ਹੇਠ ਅਖੌਤੀ ਬਾਬਾ ਗ੍ਰਿਫਤਾਰ

ਨਵੀਂ ਦਿੱਲੀ-ਸਥਾਨਕ ਜਨਕਪੁਰੀ ਇਲਾਕੇ ਵਿਚ ਪੁਲਸ ਨੇ ਇਕ ਔਰਤ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਐਤਵਾਰ ਇਕ ਅਖੌਤੀ ਬਾਬਾ ਹਰੀ ਨਾਰਾਇਣ (41)  ਨੂੰ ਗ੍ਰਿਫਤਾਰ ਕਰ ਲਿਆ। ਦਿੱਲੀ ਮਹਿਲਾ ਕਮਿਸ਼ਨ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
24 ਸਾਲਾ ਉਕਤ ਅਧਿਆਪਕਾ ਨੇ ਕਮਿਸ਼ਨ ਕੋਲ ਸੰਪਰਕ ਕਰ ਕੇ ਦੋਸ਼ ਲਾਇਆ ਸੀ ਕਿ ਜੁਲਾਈ ਵਿਚ ਜਨਕਪੁਰੀ ਦੇ ਇਕ ਆਸ਼ਰਮ ਅੰਦਰ ਹਰੀ ਨਾਰਾਇਣ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ।


Related News