ਅਨੰਤ ਸੂਤਰ : ਕਰਤੱਵਯ ਪਥ ''ਤੇ ਪ੍ਰਦਰਸ਼ਿਤ ਕੀਤੀਆਂ ਗਈਆਂ 1900 ਸਾੜੀਆਂ

Friday, Jan 26, 2024 - 04:55 PM (IST)

ਨਵੀਂ ਦਿੱਲੀ (ਭਾਸ਼ਾ) - ਸ਼ੁੱਕਰਵਾਰ ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਕਰਤੱਵਯ ਪਥ 'ਤੇ ਕੱਢੀ ਗਈ ਹਰ ਝਾਂਕੀ ਦੂਜੇ ਨਾਲੋਂ ਵੱਖਰੀ ਸੀ ਪਰ ਇਕ ਵਿਸ਼ੇਸ਼ ਪ੍ਰਦਰਸ਼ਨੀ 'ਅਨੰਤ ਸੂਤਰ' ਨੇ "ਹਰ ਔਰਤ ਦੇ ਦਿਲ ਨੂੰ ਮੋਹ ਲਿਆ। ਇਸ ਵਿੱਚ ਦੇਸ਼ ਦੇ ਹਰ ਕੋਨੇ ਤੋਂ ਕੁੱਲ 1,900 ਸਾੜੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਕੇਂਦਰੀ ਸੱਭਿਆਚਾਰ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ‘ਅਨੰਤ ਸੂਤਰ’ ਸਾੜੀ ਦੇ ਸਨਮਾਨ ਨੂੰ ਸਮਰਪਿਤ ਹੈ।

ਇਹ ਵੀ ਪੜ੍ਹੋ :    ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਪਾਠ-ਪੁਸਤਕਾਂ ਦੀ ਛਪਾਈ ’ਚ ਭ੍ਰਿਸ਼ਟਾਚਾਰ ਦਾ ਬੋਲਬਾਲਾ, ਜਾਂਚ ਦੀ ਕੀਤੀ ਮੰਗ

ਇਹ ਸਾੜੀ ਭਾਰਤ ਵੱਲੋਂ ਫੈਸ਼ਨ ਜਗਤ ਲਈ ਇੱਕ ਸ਼ਾਨਦਾਰ ਤੋਹਫ਼ਾ ਹੈ। ਕਰਤੱਵਯ ਪਥ 'ਤੇ ਲਗਭਗ 1,900 ਸਾੜੀਆਂ ਲੱਕੜ ਦੇ ਫਰੇਮਾਂ ਵਿੱਚ ਉੱਚੀਆਂ ਲਗਾਈਆਂ ਗਈਆਂ ਸਨ। ਇਸ ਵਿੱਚ QR ਕੋਡ ਵੀ ਸਨ ਜੋ ਬੁਣਾਈ ਅਤੇ ਕਢਾਈ ਬਾਰੇ ਜਾਣਕਾਰੀ ਲੈਣ ਲਈ ਸਕੈਨ ਕੀਤੇ ਜਾ ਸਕਦੇ ਹਨ। ਇਹ ਪ੍ਰਦਰਸ਼ਨੀ ਜੁਲਾਹੇ ਅਤੇ ਕਲਾਕਾਰਾਂ ਦੀ ਕਲਾ ਨੂੰ ਪ੍ਰਦਰਸ਼ਿਤ ਕਰਨ ਲਈ ਲਗਾਈ ਗਈ ਸੀ। ਇਸ ਵਿੱਚ ਇੱਕ ਸਾੜੀ 150 ਸਾਲ ਪੁਰਾਣੀ ਸੀ।

ਇਹ ਵੀ ਪੜ੍ਹੋ :   Bank Holidays: ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਲਗਾਤਾਰ 3 ਦਿਨ ਬੰਦ ਰਹਿਣ ਵਾਲੇ ਹਨ ਬੈਂਕ

ਇਹ ਵੀ ਪੜ੍ਹੋ :   ਸੋਨੇ-ਚਾਂਦੀ ਦੇ ਧਾਗਿਆਂ ਨਾਲ ਬਣੀ 'ਭਗਵਾਨ ਰਾਮ' ਦੀ ਪੌਸ਼ਾਕ, ਜਾਣੋ ਕਿਸ ਨੇ ਤੇ ਕਿਵੇਂ ਬਣਾਇਆ ਇਹ ਖ਼ਾਸ ਪਹਿਰਾਵਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News