ਤੇਜ਼ ਹਨੇਰੀ ਦੇ ਚੱਲਦੇ ਨੁਕਸਾਨੀ ਗਈ ਏਅਰ ਇੰਡੀਆ ਦੀ ਫਲਾਈਟ
Saturday, Sep 21, 2019 - 10:43 PM (IST)

ਨਵੀਂ ਦਿੱਲੀ - ਏਅਰ ਇੰਡੀਆ ਦੀ ਏ. ਆਈ.-467 ਦਿੱਲੀ ਤੋਂ ਵਿਜੇਵਾੜਾ ਜਾਣ ਵਾਲੀ ਉਡਾਣ 'ਚ ਤੇਜ਼ ਹਨੇਰੀ ਦੇ ਚੱਲਦੇ ਚਾਲਕ ਦਲ ਨੂੰ ਸੱਟਾ ਲੱਗਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇਸ ਘਟਨਾ 'ਚ ਕਿਸੇ ਵੀ ਯਾਤਰੀ ਦੇ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਹੈ। ਉਥੇ ਏਅਰ ਇੰਡੀਆ ਨੇ ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।