ਸਿੱਧੀ ਇੰਟਰਵਿਊ ਰਾਹੀਂ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ

Sunday, Nov 04, 2018 - 12:00 PM (IST)

ਨਵੀਂ ਦਿੱਲੀ-ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (AIIMS) ਨੇ ਅਸਿਸਟੈਂਟ ਪ੍ਰੋਫੈਸਰ ਦੇ ਅਹੁਦਿਆਂ 'ਤੇ ਭਰਤੀ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇੱਛੁਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ-30

ਸਿੱਖਿਆ ਯੋਗਤਾ-ਐੱਮ. ਬੀ. ਬੀ. ਐੱਸ. ਡਿਗਰੀ/ਪੋਸਟ ਗ੍ਰੈਜੂਏਟ ਡਿਗਰੀ/ ਡਿਪਲੋਮਾ+1-3 ਸਾਲ ਦਾ ਐਕਸਪੀਰੀਅੰਸ

ਇੰਟਰਵਿਊ ਦੀ ਤਾਰੀਖ-13 ਨਵੰਬਰ 2018 ਅਤੇ 14 ਨਵੰਬਰ 2018

ਉਮਰ ਸੀਮਾ-ਉਮੀਦਵਾਰ ਦੀ ਉਮਰ 50 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।

ਚੋਣ ਪ੍ਰੀਕਿਰਿਆ-ਉਮੀਦਵਾਰ ਦੀ ਚੋਣ ਇੰਟਰਵਿਊ 'ਚ ਪ੍ਰਦਰਸ਼ਨ ਦੇ ਅਨੁਸਾਰ ਕੀਤੀ ਜਾਵੇਗੀ।

ਤਨਖਾਹ-1,00,000 ਰੁਪਏ

ਇੰਝ ਕਰੋ ਅਪਲਾਈ- ਉਮੀਦਵਾਰ ਇਨ੍ਹਾਂ ਅਹੁਦਿਆਂ ਦੇ ਲਈ ਵਿਭਾਗ ਦੀ ਆਧਿਕਾਰਤ ਵੈੱਬਸਾਈਟhttps://www.aiims.edu/en/notices/recruitment/aiims-recruitment.html 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


Related News