ਬਿਜਲੀ ਠੀਕ ਕਰਦੇ ਸਮੇਂ ਵਿਅਕਤੀ ਨਾਲ ਹੋਇਆ ਹਾਦਸਾ, ਹਸਪਤਾਲ ''ਚ ਭਰਤੀ

06/19/2017 12:26:17 PM

ਹਮੀਰਪੁਰ— ਉਪਮੰਡਲ ਟੌਣੀ ਦੇਵੀ ਦੇ ਅਨੁਭਾਗ ਕਾਲੇ ਅੰਬ ਸਥਿਤ ਕਕਿੜਆਰ ਦਾ ਲਾਇਨਮੈਨ ਨੰਦ ਲਾਲ ਐਤਵਾਰ ਦੁਪਹਿਰ ਨੂੰ ਬਿਜਲੀ ਲਾਈਨ ਠੀਕ ਕਰਦੇ ਸਮੇਂ ਕਰੰਟ ਲੱਗਣ ਨਾਲ ਹੇਠਾਂ ਡਿੱਗ ਕੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀ ਅਵਸਥਾ 'ਚ ਨੰਦ ਲਾਲ ਨੂੰ ਹਪਸਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸਟਾਫ ਦੀ ਕਮੀ ਅਤੇ ਕੰਮ ਦੇ ਬੋਝ ਕਾਰਨ ਬਿਜਲੀ ਕਰਮਚਾਰੀਆਂ ਨਾਲ ਹਾਦਸੇ ਹੋ ਰਹੇ ਹਨ। ਉਨ੍ਹਾਂ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜ਼ਖਮੀ ਬਿਜਲੀ ਕਰਮਚਾਰੀ ਨੂੰ ਤੁਰੰਤ ਮਦਦ ਮੁਹੱਈਆ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਕਰਮਚਾਰੀ ਨੂੰ ਇੱਕਲੇ ਬਿਜਲੀ ਠੀਕ ਕਰਨ ਨਾਲ ਭੇਜਿਆ ਜਾ ਸਕੇ।


Related News