ਦਿੱਲੀ ਦੇ ਵਜ਼ੀਰਾਬਾਦ ''ਚ ਐਨਕਾਊਂਟਰ ਤੋਂ ਬਾਅਦ 3 ਸ਼ੱਕੀ ਗ੍ਰਿਫਤਾਰ
Thursday, Jan 09, 2020 - 10:49 AM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਵਜ਼ੀਰਾਬਾਦ ਇਲਾਕੇ ਵਿਚ ਵੀਰਵਾਰ ਭਾਵ ਅੱਜ ਹੋਏ ਐਨਕਾਊਂਟਰ ਤੋਂ ਬਾਅਦ ਪੁਲਸ ਵਲੋਂ 3 ਸ਼ੱਕੀ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਸ ਐਨਕਾਊਂਟਰ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ।