ਉੱਤਰ ਪ੍ਰਦੇਸ਼ ''ਚ 14 IPS ਅਧਿਕਾਰੀਆਂ ਦੇ ਤਬਾਦਲੇ
Tuesday, Aug 20, 2019 - 11:42 PM (IST)

ਲਖਨਊ— ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਮੰਗਲਵਾਰ ਦੀ ਰਾਤ ਵੱਡਾ ਪ੍ਰਸ਼ਾਸਨਿਕ ਉਲਟ ਫੇਰ ਕਰਦੇ ਹੋਏ 14 ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਨਾਲ ਹੀ ਬਰੇਲੀ ਦੇ ਸੀਨੀਅਰ ਪੁਲਸ ਅਧਿਕਾਰੀ ਸਣੇ 8 ਜ਼ਿਲਿਆਂ ਦੇ ਐੱਸ.ਪੀ ਬਦਲ ਦਿੱਤੇ ਗਏ ਹਨ। ਮੰਗਲਵਾਰ ਰਾਤ ਪ੍ਰਦੇਸ਼ 'ਚ ਬਰੇਲੀ ਸਣੇ ਰਾਏਬਰੇਲੀ, ਏਟਾ, ਬਾਗਪਤ, ਅਮੇਠੀ, ਕੁਸ਼ੀਨਗਰ, ਭਦੋਹੀ ਤੇ ਜੌਨਪੁਰ ਦੇ ਪੁਲਸ ਅਧਿਕਾਰੀ ਬਦਲੇ ਗਏ ਹਨ।