ਮਹਾਰਾਸ਼ਟਰ ’ਚ ਪਿਛਲੇ 5 ਸਾਲ ਦੌਰਾਨ 14591 ਕਿਸਾਨਾਂ ਨੇ ਕੀਤੀ ਆਤਮ-ਹੱਤਿਆ

03/03/2020 1:12:50 AM

ਮੁੰਬਈ – ਮਹਾਰਾਸ਼ਟਰ ਦੇ ਮੁੜ ਵਸੇਬਾ ਮੰਤਰੀ ਵਿਜੇ ਨੇ ਸੋਮਵਾਰ ਦੱਸਿਆ ਕਿ ਸੂਬੇ ਵਿਚ ਪਿਛਲੇ 5 ਸਾਲ ਦੌਰਾਨ 14591 ਕਿਸਾਨਾਂ ਨੇ ਆਤਮ-ਹੱਤਿਆ ਕੀਤੀ। ਉਨ੍ਹਾਂ ਸੂਬਾਈ ਵਿਧਾਨ ਪ੍ਰੀਸ਼ਦ ਵਿਚ ਦੱਸਿਆ ਕਿ ਨਾਗਪੁਰ ਅਤੇ ਅਮਰਾਵਤੀ ਮਾਲੀਆ ਖੇਤਰਾਂ ਵਿਚ ਆਉਂਦੇ 11 ਜ਼ਿਲਿਆਂ ਦੇ 1286 ਕਿਸਾਨਾਂ ਨੇ ਪਿਛਲੇ ਸਾਲ ਆਪਣੀ ਜੀਵਨ ਲੀਲਾ ਖਤਮ ਕੀਤੀ। ਉਨ੍ਹਾਂ ਕਿਹਾ ਕਿ ਹੁਣ ਮਹਾਰਾਸ਼ਟਰ ਵਿਕਾਸ ਅਾਘਾੜੀ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਹੈ।

ਲੜਕੀ ਦੇ ਪੇਟ ’ਚੋਂ ਨਿਕਲਿਆ 4 ਕਿਲੋ ਵਾਲਾਂ ਦਾ ਗੁੱਛਾ


Inder Prajapati

Content Editor

Related News