ਐਂਡ੍ਰਾਇਡ ਮਾਰਸ਼ਮੈਲੋ ਓ. ਐੱਸ ਤੇ ਕੰਮ ਕਰਦਾ ਹੈ ਜ਼ੋਪੋ ਦਾ Color F1 ਸਮਾਰਟਫੋਨ

Friday, Sep 16, 2016 - 02:43 PM (IST)

ਐਂਡ੍ਰਾਇਡ ਮਾਰਸ਼ਮੈਲੋ ਓ. ਐੱਸ ਤੇ ਕੰਮ ਕਰਦਾ ਹੈ ਜ਼ੋਪੋ ਦਾ Color F1 ਸਮਾਰਟਫੋਨ

ਜਲੰਧਰ- ਸਮਾਰਟਫੋਨ ਨਿਰਮਤਾ ਕੰਪਨੀ ਜ਼ੋਪੋ ਨੇ ਭਾਰਤ ''ਚ ਆਪਣਾ ਨਵਾਂ ਸਮਾਰਟਫ਼ੋਨ ਕਲਰ F1 ਪੇਸ਼ ਕੀਤਾ ਹੈ। ਇਸ ਸਮਾਰਟਫ਼ੋਨ ਦੀ ਖਾਸਿਅਤ ਇਹ ਹੈ ਕਿ ਇਸ ''ਚ ਇਕ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ। ਨਾਲ ਹੀ ਇਹ ਐਂਡ੍ਰਾਇਡ ਮਾਰਸ਼ਮੈਲੋ ਆਪਰੇਟਿੰਗ ਸਿਸਟਮ ''ਤੇ ਕੰਮ ਕਰਦਾ ਹੈ। ਇਸ ਓ. ਐੱਸ ਦੇ ਨਾਲ ਕੰਮ ਕਰਨ ਵਾਲੇ ਇਸ ਸਮਾਰਟਫ਼ੋਨ ਦੀ ਕੀਮਤ 8,890 ਰੁਪਏ ਰੱਖੀ ਗਈ ਹੈ। ਇਹ ਫ਼ੋਨ ਬਹੁਤ ਹੀ ਖਾਸ ਫੀਚਰਸ ਦੇ ਨਾਲ ਆਉਂਦਾ ਹੈ। ਇਸ ਦੇ ਜ਼ਰੀਏ ਦੋ ਸੋਸ਼ਲ ਅਕਾਊਂਟਸ ਨੂੰ ਇਕਠੇ ਐਕਸਸ ਕੀਤਾ ਜਾ ਸਕਦਾ ਹੈ।

 

ਸਪੈਸੀਫਿਕੇਸ਼ਨਸ

ਡਿਸਪਲੇ - 2.5D ਕਰਵਡ ਗਲਾਸ 5.5-ਇੰਚ ਦੀ HD iPS ਡਿਸਪਲੇ

ਪ੍ਰੋਸੈਸਰ - MT6580 ਕਵਾਡ ਕੋਰ GPU

RAM - 1GB 

ਮੈਮਰੀ - 16GB

ਕੈਮਰਾ - 8 ਐੱਮ. ਪੀ ਰਿਅਰ ਆਟੋ ਫੋਕਸ ਕੈਮਰਾ, 2 ਐੱਮ. ਪੀ ਫ੍ਰੰਟ ਕੈਮਰਾ, ਦੋਨੋਂ ਕੈਮਰੇ LED ਫ਼ਲੈਸ਼ ਨਾਲ ਲੈਸ

ਬੈਟਰੀ - 2300mAh


Related News