ਪਿੰਡ ਮਹਾਬਧਰ ''ਚ ਕਿਸਾਨਾਂ ਨੇ ਘੇਰਿਆ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਦਾ ਕਾਫ਼ਲਾ

Thursday, Oct 15, 2020 - 06:04 PM (IST)

ਪਿੰਡ ਮਹਾਬਧਰ ''ਚ ਕਿਸਾਨਾਂ ਨੇ ਘੇਰਿਆ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਦਾ ਕਾਫ਼ਲਾ

ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਬੀਤੇ ਦਿਨੀਂ ਜਲਾਲਾਬਾਦ ਹਲਕੇ ਦੇ ਪਿੰਡ ਚਕ ਜਾਨੀਸਰ ਵਿਖੇ ਇਕ ਦਲਿਤ ਮੁੰਡੇ ਨਾਲ ਅੱਤਿਆਚਾਰ ਦੇ ਮਾਮਲੇ 'ਚ ਮੁੰਡੇ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਸਾਬਕਾ ਕੇਂਦਰੀ ਮੰਤਰੀ ਦੇ ਕਾਫਲੇ ਨੂੰ ਕਿਸਾਨ ਜਥੇਬੰਦੀਆਂ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਹਾਬਧਰ ਵਿਖੇ ਘੇਰ ਲਿਆ।

ਇਹ ਵੀ ਪੜ੍ਹੋ: ਹੁਣ ਸੰਗਰੂਰ 'ਚ ਸਰਕਾਰੀ ਅਦਾਰਿਆਂ ਦੀਆਂ ਕੰਧਾਂ 'ਤੇ ਲਿਖੇ ਮਿਲੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

PunjabKesari

ਇਹ ਵੀ ਪੜ੍ਹੋ: ਹੈਰਾਨੀਜਨਕ ਖੁਲਾਸਾ, ਸਰਕਾਰੀ ਵਹੀਕਲ ਕਿਸੇ ਵਿਅਕਤੀ ਨੂੰ ਕੁਚਲ ਦੇਵੇ ਤਾਂ ਨਹੀਂ ਮਿਲੇਗਾ ਬੀਮਾ

ਇਸ ਦੌਰਾਨ ਸੜਕ ਦੇ ਇਕ ਪਾਸੇ ਕਿਸਾਨ ਧਰਨੇ ਤੇ ਬੈਠ ਗਏ ਤਾਂ ਦੂਜੇ ਪਾਸੇ ਵਿਜੇ ਸਾਂਪਲਾ ਅਤੇ ਉਨ੍ਹਾਂ ਦੇ ਸਾਥੀ।ਭਾਜਪਾ ਵਰਕਰਾਂ ਨੇ ਇਸ ਨੂੰ ਦਲਿਤ ਵਿਰੋਧੀ ਦੱਸਿਆ ਅਤੇ ਕਿਹਾ ਕਿ ਇਹ ਰੋਡ ਜਾਮ ਕਿਸਾਨਾਂ ਨਹੀਂ ਬਲਕਿ ਉਨ੍ਹਾਂ ਦੀ ਆੜ 'ਚ ਕਾਂਗਰਸੀਆਂ ਨੇ ਕੀਤਾ। ਖਬਰ ਲਿਖੇ ਜਾਣ ਤੱਕ ਦੋਵੇਂ ਧਿਰਾਂ ਵਲੋਂ ਧਰਨਾ ਆਹਮੋ-ਸਾਹਮਣੇ ਜਾਰੀ ਸੀ।

PunjabKesari


author

Shyna

Content Editor

Related News