ਮਾਨਸਾ: 4 ਥਾਣਿਆਂ ਦੇ SHO ਇਧਰੋਂ-ਓਧਰ, ਬੂਟਾ ਸਿੰਘ ਥਾਣਾ ਸਿਟੀ ''ਚ ਨਿਯੁਕਤ
Monday, Aug 29, 2022 - 10:05 PM (IST)

ਬੁਢਲਾਡਾ (ਬਾਂਸਲ) : ਐੱਸ.ਐੱਸ.ਪੀ. ਮਾਨਸਾ ਵੱਲੋਂ ਆਪਣੇ ਹੁਕਮ ਰਾਹੀਂ ਜ਼ਿਲ੍ਹੇ ਦੇ 4 ਐੱਸ.ਐੱਚ.ਓਜ਼ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਿਸ ਵਿੱਚ ਗੁਰਲਾਲ ਸਿੰਘ ਨੂੰ ਐੱਸ.ਐੱਚ.ਓ. ਸਿਟੀ ਮਾਨਸਾ-1, ਬੂਟਾ ਸਿੰਘ ਨੂੰ ਐੱਸ.ਐੱਚ.ਓ. ਸਿਟੀ ਬੁਢਲਾਡਾ, ਇੰਸਪੈਕਟਰ ਅੰਗਰੇਜ਼ ਸਿੰਘ ਨੂੰ ਐੱਸ.ਐੱਚ.ਓ. ਸਦਰ ਬੁਢਲਾਡਾ, ਪ੍ਰਵੀਨ ਕੁਮਾਰ ਨੂੰ ਐੱਸ.ਐੱਚ.ਓ. ਜੋੜਕੀਆਂ, ਇੰਸਪੈਕਟਰ ਗੁਰਦੀਪ ਸਿੰਘ ਨੂੰ ਪੁਲਸ ਲਾਈਨ ਮਾਨਸਾ, ਏ.ਐੱਸ.ਆਈ. ਗੁਰਮੇਲ ਸਿੰਘ ਨੂੰ ਪੁਲਸ ਚੌਕੀ ਕੋਟ ਧਰਮੂ ਤੇ ਏ.ਐੱਸ.ਆਈ. ਕੁਲਵੰਤ ਸਿੰਘ ਨੂੰ ਪੁਲਸ ਥਾਣਾ ਝੁਨੀਰ ਵਿਖੇ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਖੇਡ ਮੇਲੇ ਦੌਰਾਨ CM ਮਾਨ ਦਾ ਬਿਆਨ, ਕਿਹਾ- ਖਿਡਾਰੀਆਂ ਨੂੰ ਮਿਲੇਗਾ ਪਲੇਟਫਾਰਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।