ਸ਼ਹੀਦ ਹੋਏ ਫ਼ੌਜ ਦੇ ਜਾਵਨਾਂ ਦੀ ਸ਼ਹਾਦਤ ਲਈ ਕੀਤੀ ਅਰਦਾਸ ਅਤੇ ਕੱਢਿਆ ਕੈਂਡਲ ਮਾਰਚ

Friday, Jun 19, 2020 - 12:33 PM (IST)

ਸ਼ਹੀਦ ਹੋਏ ਫ਼ੌਜ ਦੇ ਜਾਵਨਾਂ ਦੀ ਸ਼ਹਾਦਤ ਲਈ ਕੀਤੀ ਅਰਦਾਸ ਅਤੇ ਕੱਢਿਆ ਕੈਂਡਲ ਮਾਰਚ

ਭਵਾਨੀਗੜ੍ਹ(ਕਾਂਸਲ) - ਸਥਾਨਕ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਭਾਰਤ-ਚੀਨ ਦੇ ਬਾਰਡਰ 'ਤੇ ਗਲਵਾਨ ਘਾਟੀ ਵਿਚ ਭਾਰਤੀ ਫੌਜ ਦੀ ਚੀਨੀ ਫੌਜੀਆਂ ਨਾਲ ਹੋਈ ਝੜਪ ਦੌਰਾਨ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨਾਂ ਦੀ ਸ਼ਹਾਦਤ ਲਈ ਅਰਦਾਸ ਕੀਤੀ ਗਈ ਅਤੇ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਸ਼ਹਿਰ ਭਵਾਨੀਗੜ੍ਹ ਵਿਚ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਬਾਬਾ ਚਰਨਜੀਤ ਸਿੰਘ, ਸ੍ਰ ਹਰਦੇਵ ਸਿੰਘ, ਸ੍ਰ ਰਾਮਪਾਲ ਸਿੰਘ, ਹੰਸ ਰਾਜ, ਗੋਰਾ ਲਾਲ, ਰੋਸ਼ਨ ਲਾਲ, ਰਾਜਾ ਪੈਟਰ, ਰਮੇਸ਼ ਸਿੰਘ, ਪਰਮੇਸ਼ਰ ਸਿੰਘ ਸਮੇਤ ਕਈ ਹੋਰ ਸ਼ਹਿਰ ਨਿਵਾਸੀ ਵੀ ਮੌਜੂਦ ਸਨ।

PunjabKesari


author

Harinder Kaur

Content Editor

Related News