ਸੱਪ ਦੇ ਡੰਗਣ ਕਾਰਨ 60 ਸਾਲਾ ਵਿਅਕਤੀ ਦੀ ਮੌਤ
06/15/2024 10:07:32 PM
![](https://static.jagbani.com/multimedia/2024_5image_02_52_005588584death.jpg)
ਲੁਧਿਆਣਾ (ਅਸ਼ੋਕ) : ਸ਼ਿਵ ਮੰਦਿਰ ਨੇੜੇ ਅਮਨ ਵਿਹਾਰ ਕਲੋਨੀ ਲੁਧਿਆਣਾ ਦੇ ਜੱਸੀਆਂ ਰੋਡ 'ਤੇ ਇਕ ਸੱਠ ਸਾਲਾ ਅੱਧਖੜ ਉਮਰ ਦੇ ਵਿਅਕਤੀ ਨੂੰ ਸੱਪ ਨੇ ਡੰਗ ਲਿਆ। ਸੱਪ ਦੇ ਕੱਟਣ ਕਾਰਨ ਉਸ ਵਿਅਕਤੀ ਦੀ ਮੌਤ ਹੋ ਗਈ।
ਵਿਅਕਤੀ ਦੀ ਪਛਾਣ ਗਿਆਨ ਚੰਦ ਵਜੋਂ ਹੋਈ ਹੈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e