ਖਰੜ ਗਾਰਮੈਂਟਸ ਐਸੋਸੀਏਸ਼ਨ ਵੱਲੋਂ 27-28 ਜੂਨ ਨੂੰ ਸਲਾਨਾ ਛੁੱਟੀਆਂ ਦਾ ਐਲਾਨ
Tuesday, Jun 23, 2026 - 06:45 PM (IST)
ਖਰੜ (ਰਣਬੀਰ)- ਹਰ ਸਾਲ ਦੀ ਤਰ੍ਹਾਂ ਖਰੜ ਗਾਰਮੈਂਟਸ ਐਸੋਸੀਏਸ਼ਨ ਵਲੋਂ ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ ਮਿਤੀ 27, 28 ਜੂਨ ਨੂੰ ਸਲਾਨਾ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਅਰੋੜਾ, ਸਕੱਤਰ ਸਾਹਿਲ ਕੋਹਲੀ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਲਏ ਗਏ ਫੈਸਲੇ ਮੁਤਾਬਕ ਦੋ ਦਿਨਾਂ ਲਈ ਖਰੜ ਸ਼ਹਿਰ ਦੀਆਂ ਰੈਡੀਮੈਟਸ ਗਾਰਮੈਂਟਸ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ।
ਇਹ ਵੀ ਪੜ੍ਹੋ- ਪੰਜਾਬ : 4 ਦਿਨ ਇਹ ਬਾਜ਼ਾਰ ਰਹਿਣਗੇ ਬੰਦ, ਵਪਾਰੀ ਐਸੋਸੀਏਸ਼ਨਾਂ ਨੇ ਲਿਆ ਫੈਸਲਾ
