ਸੀ. ਆਈ. ਏ.-2 ਦੀ ਰੇਡ ਦੌਰਾਨ ਸ਼ਰੇਆਮ ਸੱਟਾ ਲਾਉਂਦੇ ਕਾਬੂ

Thursday, Nov 29, 2018 - 04:51 AM (IST)

ਸੀ. ਆਈ. ਏ.-2 ਦੀ ਰੇਡ ਦੌਰਾਨ ਸ਼ਰੇਆਮ ਸੱਟਾ ਲਾਉਂਦੇ ਕਾਬੂ

ਲੁਧਿਆਣਾ,(ਵਿੱਕੀ)- ਮੰਗਲਵਾਰ ਨੂੰ ਸੀ. ਆਈ. ਏ.-2 ਦੀ ਪੁਲਸ ਵਲੋਂ ਪੁਲਸ ਸਟੇਸ਼ਨ ਡਾਬਾ ਦੇ ਇਲਾਕੇ ਵਿਚ ਰੇਡ ਕੀਤੀ ਗਈ ਅਤੇ ਸ਼ਰੇਆਮ ਦੱਡ਼ਾ-ਸੱਟਾ ਲਾਉਂਦੇ ਲੋਕਾਂ ਨੂੰ ਦਬੋਚ ਕੇ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਗਿਆ।
 ਜਾਣਕਾਰੀ ਦਿੰਦੇ ਸੀ. ਆਈ. ਏ.-2 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਫਡ਼ੇ ਗਏ ਦੋਸ਼ੀਆਂ ਦੀ ਪਛਾਣ ਪੰਕਜ ਸ਼ਰਮਾ ਨਿਵਾਸੀ ਡਾਬਾ, ਵਿਸ਼ਵਜੀਤ ਵਰਮਾ ਨਿਵਾਸੀ ਪਿੰਡ ਲੋਹਾਰਾ, ਲਾਲ ਬਹਾਦਰ ਨਿਵਾਸੀ ਸਮਾਰਟ ਕਾਲੋਨੀ, ਕਾਕੂ, ਹਨੀ ਕੁਮਾਰ, ਸੁਖਵਿੰਦਰ ਸਿੰਘ ਨਿਵਾਸੀ ਭਗਤ ਸਿੰਘ ਨਗਰ, ਕੁਲਵਿੰਦਰ ਸਿੰਘ ਨਿਵਾਸੀ ਸ਼ਿਮਲਾਪੁਰੀ, ਪ੍ਰਮੋਦ ਕੁਮਾਰ ਨਿਵਾਸੀ ਗੁਰੂ ਅੰਗਦ ਦੇਵ ਨਗਰ ਦੇ ਰੂਪ ਵਿਚ ਹੋਈ ਹੈ। 


Related News