ਪੰਜਾਬ ਨੂੰ ਕੈਂਸਰ ਦੇ ਰਹੀਆਂ ਫੈਕਟਰੀਆਂ! ਭੈਣੀ ਸਾਹਿਬ ਨੇੜੇ ਬੋਰਾਂ 'ਚੋਂ ਨਿਕਲ ਰਿਹਾ ਪ੍ਰਦੁਸ਼ਿਤ ਪਾਣੀ

Monday, Oct 26, 2026 - 05:01 PM (IST)

ਪੰਜਾਬ ਨੂੰ ਕੈਂਸਰ ਦੇ ਰਹੀਆਂ ਫੈਕਟਰੀਆਂ! ਭੈਣੀ ਸਾਹਿਬ ਨੇੜੇ ਬੋਰਾਂ 'ਚੋਂ ਨਿਕਲ ਰਿਹਾ ਪ੍ਰਦੁਸ਼ਿਤ ਪਾਣੀ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਚਿੰਤਾਜਨਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿੱਥੇ ਫੈਕਟਰੀਆਂ ਵੱਲੋਂ ਪੰਜਾਬ ਦੀ ਧਰਤੀ ਨੂੰ ਕੈਂਸਰ ਦੇਣ ਦੇ ਹਾਲਾਤ ਬਣਾ ਦਿੱਤੇ ਗਏ ਹਨ।  

ਇਹ ਵੀ ਪੜ੍ਹੋ- ਪੰਜਾਬ; 50 ਲੱਖ ਦੀ ਫਿਰੌਤੀ ਨਾ ਦੇਣ 'ਤੇ ਦੁਕਾਨ 'ਤੇ ਚਲਾਈਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

ਦਰਅਸਲ ਲੁਧਿਆਣਾ ਦੇ ਪਿੰਡ ਕੋਟ ਗੰਗੂ ਰਾਏ ਤੇ ਮੁਕਤਸਰ ਦੇ ਪਿੰਡ ਆਲਮਵਾਲਾ 'ਚ ਡਾਇੰਗ ਵਾਲੀਆਂ ਫੈਕਟਰੀਆਂ ਵੱਲੋਂ ਸਿੱਧਾ ਧਰਤੀ ਦੇ ਅੰਦਰ ਰਿਵਰਸ ਬੋਰਿੰਗ ਕੀਤੀ ਜਾ ਰਹੀ ਹੈ। ਇਸ ਰਿਵਰਸ ਬੋਰਿੰਗ ਕਾਰਨ ਪਾਣੀ ਬੋਰਾਂ 'ਚੋਂ ਦੀ ਬਾਹਰ ਨਿਕਲ ਰਿਹਾ ਹੈ। ਇਸ ਦੌਰਾਨ ਲੋਕਾਂ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸਵਾਲ ਕੀਤਾ ਗਿਆ ਹੈ ਕਿ ਬੋਰਡ ਨੂੰ ਇਹ ਹਾਲਾਤ ਕਿਉਂ ਦਿਖਾਈ ਨਹੀਂ ਦੇ ਰਹੇ।

ਇਹ ਵੀ ਪੜ੍ਹੋ- ਪਰਵਿੰਦਰ ਝੋਟਾ ਕਤਲ ਕਾਂਡ ਮਾਮਲਾ: ਮਾਨਸਾ ਦੇ ਵਪਾਰੀਆਂ ਨੇ ਐਕਸ਼ਨ ਕਮੇਟੀ ਕੋਲੋਂ ਕਰ'ਤੀ ਵੱਡੀ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News