ਖੇਤੀਬਾੜੀ ਵਿਭਾਗ ਦੇ ਸਬ. ਇੰਸਪੈਕਟਰ ਐਸੋਸੀਏਸ਼ਨ ਵਲੋਂ ਇਕ ਦਿਨ ਦੀ ਤਨਖਾਹ ਦੇਣ ਦਾ ਐਲਾਨ

Monday, Mar 30, 2020 - 09:11 PM (IST)

ਖੇਤੀਬਾੜੀ ਵਿਭਾਗ ਦੇ ਸਬ. ਇੰਸਪੈਕਟਰ ਐਸੋਸੀਏਸ਼ਨ ਵਲੋਂ ਇਕ ਦਿਨ ਦੀ ਤਨਖਾਹ ਦੇਣ ਦਾ ਐਲਾਨ

ਫਿਰੋਜ਼ਪੁਰ, (ਹਰਚਰਨ,ਬਿੱਟੂ)- ਪੂਰੇ ਸੰਸਾਰ 'ਚ ਫੈਲੀ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਣ ਲਈ ਤੇ ਲੋੜਵੰਦਾ ਦੀ ਮਦਦ ਲਈ ਜਿਥੇ ਕਈ ਸਮਾਜ ਸੇਵੀ ਸੰਸਥਾਵਾ ਅੱਗੇ ਆ ਰਹੀਆਂ ਹਨ ਉਥੇ ਖੇਤੀਬਾੜੀ ਵਿਭਾਗ ਦੇ ਸਬ: ਇੰਸਪੈਕਟਰ ਪੰਜਾਬ ਪ੍ਰਧਾਨ ਨਰੇਸ਼ ਸੈਣੀ ਨੇ ਵੀ ਐਸੋਸੀਏਸ਼ਨ ਅਤੇ ਵੱਖ ਵੱਖ ਜ਼ਿਲ੍ਹਿਆਂ 'ਚ ਕੰਮ ਕਰ ਹਰੇ ਸਬ: ਇੰਸਪੈਕਟਰਾਂ ਨਾਲ ਗਲਬਾਤ ਕਰਕੇ ਸਮੂੰਚੀ ਸਬ: ਇੰਸਪੈਕਟਰ ਕਲਾਸ ਨੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਪੀੜਤ ਲੌਕਾਂ ਦੀ ਮਦਦ ਲਈ ਅੱਗੇ ਆਉਂਦੇ ਹੋਏ ਆਪਣੀ ਇਕ ਦਿਨ ਦੀ ਤਨਖਾਹ ਚੀਫਮਨੀਸਟਰ ਰਲੀਫ ਫੰਡ 'ਚ ਦੇਣ ਦਾ ਐਲਾਨ ਕੀਤਾ।


author

Bharat Thapa

Content Editor

Related News