ਮੋਗਾ ''ਚ ਪਤੀਸਾ ਫੈਕਟਰੀ ''ਤੇ ਵੱਡੀ ਕਾਰਵਾਈ, ਫੂਡ ਐਂਡ ਸੈਂਪਲਿੰਗ ਟੀਮ ਨੇ ਮਠਿਆਈਆਂ ਦੇ ਭਰੇ ਸੈਂਪਲ
Tuesday, Nov 07, 2023 - 12:58 PM (IST)
ਮੋਗਾ (ਸੰਦੀਪ ਸ਼ਰਮਾ)- ਸਿਵਲ ਸਰਜਨ ਮੋਗਾ ਨੇ ਅੱਜ ਸੇਵੇਰ ਵੇਲੇ ਗੁਪਤ ਸੂਚਨਾ ਦੇ ਆਧਾਰ ਦੇ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਸੂਚਨਾ ਮਿਲੀ ਕਿ ਮੋਗਾ ਸ਼ਹਿਰ 'ਚ ਵੱਡੇ ਪੱਧਰ 'ਤੇ ਲਕਸ਼ਮੀ ਪਤੀਸਾ ਫੈਕਟਰੀ ਗਲੀ ਨੰਬਰ 20 ਬੇਦੀ ਨਗਰ 'ਚ ਰਾਤ ਨੂੰ ਖਾਣ-ਪੀਣ ਵਾਲਾ ਇਤਰਾਜ਼ਯੋਗ ਸਾਮਾਨ ਆਇਆ ਹੈ। ਜਿਸ 'ਤੇ ਤੁਰੰਤ ਪਹਿਲਾ ਸਿਵਲ ਸਰਜਨ ਪਹੁੰਚੇ ਅਤੇ ਫਿਰ ਫੂਡ ਐਂਡ ਸੈਂਪਲਿੰਗ ਟੀਮ ਨੂੰ ਬੁਲਾਇਆ ਗਿਆ ਅਤੇ ਸ਼ੱਕੀ ਪਤੀਸੇ ਅਤੇ ਮਿਲਕ ਕੇਕ ਦੇ ਸੈਂਪਲ ਭਰੇ ਗਏ।
ਇਹ ਵੀ ਪੜ੍ਹੋ- SGPC ਚੋਣਾਂ : ਸ਼੍ਰੋਮਣੀ ਅਕਾਲੀ ਦਲ ਨੇ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਐਲਾਨਿਆ ਉਮੀਦਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8