ਅੰਮ੍ਰਿਤਸਰ ਪਹੁੰਚੇ ਰਾਧੇ ਮਾਂ, ਭਗਤਾਂ ਨੇ ਕੀਤਾ ਨਿੱਘਾ ਸਵਾਗਤ

Thursday, Mar 23, 2023 - 12:00 PM (IST)

ਅੰਮ੍ਰਿਤਸਰ ਪਹੁੰਚੇ ਰਾਧੇ ਮਾਂ, ਭਗਤਾਂ ਨੇ ਕੀਤਾ ਨਿੱਘਾ ਸਵਾਗਤ

ਅੰਮ੍ਰਿਤਸਰ(ਸਰਬਜੀਤ) : ਪੰਜਾਬ ਫੇਰੀ ਦੌਰਾਨ ਰਾਧੇ ਮਾਂ ਅੱਜ ਅੰਮ੍ਰਿਤਸਰ ਵਿਖੇ ਪਹੁੰਚੇ ਹਨ। ਇਸ ਦੌਰਾਨ ਵੱਡੀ ਗਿਣਤੀ 'ਚ ਉਨ੍ਹਾਂ ਦੇ ਭਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਧੇ ਮਾਂ ਨੇ ਕਿਹਾ ਨਰਾਤੇ ਦੇ ਪਾਵਨ ਮੌਕੇ 'ਤੇ ਮੁਕੇਰੀਆਂ 'ਚ ਹੋਣ ਵਾਲੇ ਧਾਰਮਿਕ ਸਮਾਗਮ 'ਚ ਹਿੱਸਾ ਲੈਣ ਵਾਲੇ ਜ਼ਰੂਰਤਮੰਦ ਲੋਕਾਂ ਨੂੰ ਸਾਮਾਨ ਦਿੱਤਾ ਜਾਵੇਗਾ।

PunjabKesari

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ ’ਚ ਘੱਟ ਇਨਰੋਲਮੈਂਟ ਨੂੰ ਲੈ ਕੇ ਸਰਕਾਰ ਸਖ਼ਤ, ਇਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਨੋਟਿਸ ਜਾਰੀ

ਇਸ ਮੌਕੇ ਰਾਧੇ ਮਾਂ ਨਾਲ ਸੇਵਾਦਾਰ ਟੱਲੀ ਬਾਬਾ ਮੇਘਾ ਮਨੀਸ਼ਾ ਸੰਜੀਵ ਗੁਪਤਾ, ਸ਼ਿਵ ਸੈਨਾ ਦੇ ਯੋਗਰਾਜ, ਸਮਾਜ ਸੇਵਕ ਚੰਨਾ ਚੂੜੇ ਵਾਲਾ ਸਣੇ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ।

PunjabKesari

ਇਹ ਵੀ ਪੜ੍ਹੋ- ਤਰਨਤਾਰਨ ਜ਼ਿਲ੍ਹੇ 'ਚ ਧਾਰਾ 144 ਲਾਗੂ, ਜਾਰੀ ਹੋਏ ਸਖ਼ਤ ਆਦੇਸ਼

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News