ਬਵਾਸੀਰ ਦਾ 10 ਮਿੰਟ 'ਚ ਹੋਵੇਗਾ ਪੱਕਾ ਇਲਾਜ, ਡਾ.ਰਾਹੁਲ ਜਰਮਨ ਤੋਂ ਲੈ ਕੇ ਆਏ ਲੇਜ਼ਰ ਮਸ਼ੀਨ

Saturday, Sep 16, 2023 - 01:54 PM (IST)

ਬਵਾਸੀਰ ਦਾ 10 ਮਿੰਟ 'ਚ ਹੋਵੇਗਾ ਪੱਕਾ ਇਲਾਜ, ਡਾ.ਰਾਹੁਲ ਜਰਮਨ ਤੋਂ ਲੈ ਕੇ ਆਏ ਲੇਜ਼ਰ ਮਸ਼ੀਨ

ਅੰਮ੍ਰਿਤਸਰ (ਬਿਊਰੋ)- ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕ ਬਵਾਸੀਰ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਇਹ ਇਕ ਅਜਿਹੀ ਸਮੱਸਿਆ ਹੈ, ਜਿਸ ਬਾਰੇ ਦੱਸਣ ਵਿੱਚ ਅਕਸਰ ਲੋਕ ਸ਼ਰਮ ਮਹਿਸੂਸ ਕਰਦੇ ਹਨ। ਮਹਿੰਗੇ ਹਸਪਤਾਲਾਂ 'ਚੋਂ ਇਲਾਜ ਕਰਵਾਉਣ ਦੇ ਬਾਵਜੂਦ ਵੀ ਕਈ ਵਾਰ ਇਸ ਬੀਮਾਰੀ ਤੋਂ ਛੁਟਕਾਰਾ ਨਹੀਂ ਮਿਲਦਾ, ਜਿਸ ਕਾਰਨ ਮਰੀਜ ਨੂੰ ਉੱਠਣ-ਬੈਠਣ ਸਮੇਂ ਮੁਸ਼ਕਲ ਆਉਂਦੀ ਹੈ। ਇਸੇ ਤਰ੍ਹਾਂ ਬਗੰਦਰ ਅਤੇ ਫਿਸ਼ਰ ਦੇ ਰੋਗ ਤੋਂ ਪੀੜਤ ਲੋਕ ਵੀ ਇਲਾਜ ਕਰਵਾਉਣ ਮਗਰੋਂ ਪਹਿਲਾਂ ਵਰਗੀ ਜ਼ਿੰਦਗੀ ਨਹੀਂ ਜੀਅ ਪਾਉਂਦੇ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਡਾਕਟਰ ਬਾਰੇ ਦੱਸਣ ਜਾ ਰਹੇ ਹਾਂ ਜੋ ਇਨ੍ਹਾਂ ਰੋਗਾਂ ਦਾ ਜੜ੍ਹ ਤੋਂ ਇਲਾਜ ਕਰਦਾ ਹੈ ਤੇ ਮਰੀਜ਼ ਆਮ ਲੋਕਾਂ ਵਾਂਗ ਨੌ ਬਰ ਨੌ ਹੋ ਕੇ ਜ਼ਿੰਦਗੀ ਜਿਊਂਦਾ ਹੈ।

PunjabKesari

ਅੰਮ੍ਰਿਤਸਰ 'ਚ ਡਾ.ਰਾਹੁਲ (ਬੀ.ਏ.ਐੱਮ.ਐੱਸ ਅਤੇ ANO ਰੈਕਟਲ ਸਰਜਨ) ਅਜਿਹੇ ਡਾਕਟਰ ਹਨ, ਜੋ ਬਵਾਸੀਰ-ਬਗੰਦਰ-ਫਿਸ਼ਰ ਦਾ ਇਲਾਜ ਜੜ੍ਹ ਤੋਂ ਕਰ ਦਿੰਦੇ ਹਨ। ਡਾ.ਰਾਹੁਲ ਬਵਾਸੀਰ ਦਾ ਇਲਾਜ ਟੀਕਾ ਲਗਾ ਕੇ ਅਤੇ ਐਲਕਾਲੋਸਿਸ ਦੁਆਰਾ ਜੜ੍ਹ ਬਾਹਰ ਕੱਢ ਕੇ ਕਰਦੇ ਹਨ, ਜਿਸ ਨਾਲ ਮਰੀਜ਼ ਨੂੰ ਇਸ ਬੀਮਾਰੀ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਜਾਂਦਾ ਹੈ। ਜਰਮਨ ਤੋਂ ਖ਼ਾਸ ਤਰ੍ਹਾਂ ਦੀ ਲੇਜ਼ਰ ਮਸ਼ੀਨ ਲੈ ਕੇ ਆਏ ਹਨ ਡਾ.ਰਾਹੁਲ ਬਵਾਸੀਰ ਦਾ ਇਲਾਜ 10 ਮਿੰਟ 'ਚ ਕਰ ਦਿੰਦੇ ਹਨ।  ਇਲਾਜ ਬਿਨਾਂ ਕਿਸੇ ਚੀਰ ਫਾੜ ਤੋਂ ਕੀਤਾ ਜਾਂਦਾ ਹੈ ਜਿਸ ਨਾਲ ਮਰੀਜ਼ ਨੂੰ ਕੋਈ ਦਰਦ ਨਹੀਂ ਹੁੰਦਾ ਅਤੇ ਨਾ ਹੀ ਉਸ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ।  

 

ਡਾ.ਰਾਹੁਲ ਦੀ ਜਨਤਾ ਪੀਲਸ ਕਲੀਨਿਕ 66-C Beauty Avenue, Phase-1 Near Dri Guri Harkrishan Public School, Amritsar ਵਿਖੇ ਹੈ। ਤੁਸੀਂ ਡਾ.ਰਾਹੁਲ ਨਾਲ ਮੋਬਾਇਲ ਨੰਬਰ 98716-58855 'ਤੇ ਵੀ ਸੰਪਰਕ ਕਰ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News