ਦੁਬਈ ਤੋਂ ਆਈ ਫ਼ਲਾਈਟ ’ਚੋਂ 11.14 ਲੱਖ ਦਾ ਸੋਨਾ ਜ਼ਬਤ

01/08/2022 8:26:48 PM

ਅੰਮ੍ਰਿਤਸਰ (ਨੀਰਜ)-ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਕਸਟਮ ਵਿਭਾਗ ਦੀ ਟੀਮ ਨੇ 11.14 ਲੱਖ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਹੈ। ਜਾਣਕਾਰੀ ਅਨੁਸਾਰ ਦੁਬਈ ਤੋਂ ਆਏ ਇਕ ਯਾਤਰੀ ਨੇ ਆਪਣੇ ਟਰਾਈ ਬੈਗ ’ਚ ਤਾਰਾਂ ਦੇ ਰੂਪ ’ਚ ਸੋਨੇ ਨੂੰ ਲੁਕਾਇਆ ਹੋਇਆ ਸੀ। ਜ਼ਬਤ ਕੀਤਾ ਗਿਆ ਸੋਨਾ 24 ਕੈਰਟ ਦਾ ਹੈ।

ਇਹ ਵੀ ਪੜ੍ਹੋ :ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਹੋਏ ਕੋਰੋਨਾ ਪਾਜ਼ੇਟਿਵ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News