ਰਾਣਾ ਸ਼ੂਗਰ ਮਿੱਲ ਲਈ ਗੰਨਾ ਲਿਜਾ ਰਹੇ ਟਰੱਕ ਵਿੱਚ ਕਮਾਦ ਨੂੰ ਲੱਗੀ ਅੱਗ

04/10/2024 11:45:25 AM

ਬਾਬਾ ਬਕਾਲਾ ਸਾਹਿਬ (ਅਠੌਲ਼ਾ)- ਬਾਬਾ ਬਕਾਲਾ ਸਾਹਿਬ ਬੱਸ ਅੱਡੇ 'ਤੇ ਅੱਜ ਸਵੇਰੇ ਕਰੀਬ 7 ਵਜੇ ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਨੂੰ ਗੰਨ ਲਿਜਾ ਰਹੇ ਇਕ ਟਰੱਕ ਨੂੰ ਤਾਰਾਂ ਨਾਲ ਸਪਾਰਕ ਹੋਣ ਕਰਕੇ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 7 ਵਜੇ ਦੇ ਕਰੀਬ ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਨੂੰ ਗੰਨਾ ਲਿਜਾ ਰਹੇ ਇਕ ਟਰੱਕ ਜਿਸ ਵਿੱਚ ਕਮਾਦ ਲੱਦਿਆ ਹੋਇਆ ਸੀ, ਜੋਕਿ ਦੌਲੋ ਨੰਗਲ ਰੋਡ ਤੋਂ ਹਾਈ ਵੋਲਟੇਜ ਤਾਰਾਂ ਦੀ ਸਪਾਰਕਿੰਗ ਹੋਣ ਕਰਕੇ ਅੱਗ ਲੱਗ ਗਈ, ਜਿਸ ਨੂੰ ਕਿ ਜਗਜੀਤ ਸਿੰਘ ਸੋਨੂੰ ਬਮਰਾਹ ਸਾਅ ਮਿੱਲ ਪਰਿਵਾਰ ਵੱਲੋਂ ਪਾਣੀ ਵਾਲੇ ਵੱਡੇ ਟੈਂਕਰ ਦੀ ਮੱਦਦ ਨਾਲ 2 ਘੰਟੇ ਦੇ ਕਰੀਬ ਜੱਦੋ-ਜ਼ਹਿਦ ਮਗਰੋਂ ਬੁਝਾ ਲਿਆ ਗਿਆ, ਕੋਈ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ ।

ਇਹ ਵੀ ਪੜ੍ਹੋ- ਜਲੰਧਰ ਦੇ ਸਿਵਲ ਹਸਪਤਾਲ ਦਾ ਸਟਿੰਗ ਆਪਰੇਸ਼ਨ ਉਡਾ ਦੇਵੇਗਾ ਤੁਹਾਡੇ ਵੀ ਹੋਸ਼, ਵੇਖੋ ਵੀਡੀਓ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News