ਬੈਂਕ ਦੇ ਬਾਹਰ ਖੜ੍ਹੀ ਗੱਡੀ ''ਚ ਜਾ ਵੜਿਆ ਸੱਪ!
Wednesday, Aug 13, 2025 - 05:32 PM (IST)

ਖੰਨਾ (ਵਿਪਨ): ਖੰਨਾ ਵਿਖੇ ਬੈਂਕ ਦੇ ਬਾਹਰ ਖੜ੍ਹੀ ਮੈਨੇਜਰ ਦੀ ਗੱਡੀ 'ਚ ਸੱਪ ਵੜ ਗਿਆ। ਗਨੀਮਤ ਇਹ ਰਹੀ ਕਿ ਆਲੇ-ਦੁਆਲੇ ਦੇ ਲੋਕਾਂ ਨੇ ਇਸ ਨੂੰ ਵੇਖ ਲਿਆ ਤੇ ਤੁਰੰਤ ਮੈਨੇਜਰ ਨੂੰ ਦੱਸਿਆ। ਇਸ ਮਗਰੋਂ ਰੈਸਕਿਊ ਟੀਮ ਨੂੰ ਬੁਲਾ ਕੇ ਸੱਪ ਫੜਿਆ ਗਿਆ। ਇਹ ਸੱਪ ਗੱਡੀ ਦੇ ਅੰਦਰ ਜਾ ਕੇ ਲੁਕ ਕੇ ਬੈਠ ਗਿਆ ਸੀ ਜਿਸ ਨਾਲ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਸਮੇਂ ਰਹਿੰਦੇ ਰੈਸਕਿਊ ਟੀਮ ਨੇ ਇਸ ਨੂੰ ਬਾਹਰ ਕੱਢਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8