ਵੈਲੇਨਟਾਈਨ ਡੇ ਦੇ ਮੌਕੇ ''ਤੇ ਚਾਕਲੇਟ ਦੀ ਮਿਠਾਸ ਨਾਲ ਨਿਖਾਰੋ ਖੂਬਸੂਰਤੀ

02/13/2017 5:58:29 PM

ਮੁੰਬਈ—ਕਿਹਾ ਜਾਂਦਾ ਹੈ ਕਿ ਪਿਆਰ ਤੋਂ ਜ਼ਿਆਦਾ ਮਿੱਠਾ ਅਤੇ ਖੂਬਸੂਰਤ ਅਹਿਸਾਸ ਕੋਈ ਨਹੀਂ ਹੈ, ਦੁਨੀਆ ਭਰ ''ਚ ਇਸੇ ਅਹਿਸਾਸ ਨੂੰ ਪੂਰੀ ਉਮੰਗ ਅਤੇ ਉਤਸਾਹ ਦੇ ਨਾਲ ਵੈਲੇਨਟਾਈਨ ਡੇ ਦੇ ਰੂਪ ''ਚ ਮਨਾਇਆ ਜਾਂਦਾ ਹੈ ਕਲਿਓਪੈਟਰਾ ਬਿਊਟੀ ਵੈਲਨੇਸ ਅਤੇ ਮੈਕਓਵਰਸ ਨੇ ਇਸ ਮੌਕੇ ਨੂੰ ਚਾਕਲੇਟ ਦੀ ਮਿਠਾਸ ਨਾਲ ਨਿਹਾਲ ਕਰ ਦਿੱਤਾ ਅਤੇ ਉਸਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ। ਸਿਟੀ ਦੇ ਨੌਜਵਾਨ ਨੂੰ ਚਾਕਲੇਟ ਨੇਲ ਆਰਟ ਅਤੇ ਮੇਕਅੱਪ ਦਾ ਨਵਾਂ ਅਤੇ ਅਨੋਖਾ ਉਪਹਾਰ ਦਿੱਤਾ ਗਿਆ ਹੈ, ਆਟੀਫਿਸ਼ਲ ਕਲਰਸ ਸਵਰੋਸਕੀ ਜਾਂ ਗਹਿਣੇ ਨਾਲ ਆਪਣੇ ਨਹੂੰਆਂ ਨੂੰ ਸਜਾਉਣਾ ਇੱਕ ਆਮ ਗੱਲ ਹੈ। ਪਰ ਹੁਣ ਤੁਸੀਂ ਖਾਣ ਵਾਲੀ ਚਾਕਲੇਟ ਨਾਲ ਆਪਣੇ ਨਹੂੰਆਂ ਨੂੰ ਸਜਾ ਸਕਦੇ ਹੋ, ਅਤੇ ਚਾਹੋ ਤਾਂ ਉਸ ਦੇ ਸੁਆਦ ਦਾ ਮਜਾ ਵੀ ਲੈ ਸਕਦੇ ਹੋ, ਆਪਣੇ ਨਹੂੰਆਂ ਨੂੰ ਸਜਾ ਕੇ ਕਰੀਏਟਿਵ ਨੇਲ ਆਰਟ ਕਰਵਾ ਕੇ ਤੁਸੀਂ ਕਈ ਰੰਗ ਦੇ ਸਕਦੇ ਹੋ। ਜੋ ਕੁਦਰਤੀ ਲੱਗਦੇ ਹਨ। ਨੌਜਵਾਨਾਂ ਦੇ ਲਈ ਵੈਲਨਟਾਈਨ ਡੇ ਅਤੇ ਚਾਕਲੇਟ ਡੇ ਆਪਣਾ ਹੀ ਮਹੱਤਵ ਰੱਖਦੇ ਹਨ। ਅਤੇ ਉਹ ਆਪਣੀ ਵੈਲੇਨਟਾਈਨ ਨੂੰ ਖੁਸ਼ ਕਰਨ ਦੇ ਲਈ ਬੇਹੱਦ ਖੂਬਸੂਰਤ ਦਿਖਣਾ ਚਾਹੁੰਦੇ ਹਨ । ਅਸੀਂ ਇਸ ਵਾਰ ਖੂਬਸੂਰਤੀ ਨੂੰ ਇੱਕ ਚਾਕਲੇਟ ਫਲੇਵਰ ਦਿੰਦੇ ਹੋਏ ਸਜਾਉਣ ਦਾ ਯਤਨ ਕੀਤਾ ਹੈ। ਹੁਣ ਚਾਕਲੇਟ ਦੇ ਨਾਲ ਤੁਸੀਂ ਆਪਣੇ ਪਿਆਰ ਨੂੰ ਇੱਕ ਕਦਮ ਅੱਗੇ ਲੈ ਜਾ ਸਕਦੇ ਹੋ। ਕਲਿਓਪੈਟਰਾ ਦੀ ਮਾਲਕ ਅਤੇ ਬਿਊਟੀ ਐਕਸਪਾਰਟ ਰਿਚਾ ਅਗਰਵਾਲ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ, ਕਿ ਕਲਿਓਪੈਟਰਾ ਪਿਆਰ ਦੀ ਮਿਠਾਸ ਨੂੰ ਕੁਦਰਤੀ ਅਤੇ ਖੂਬਸੂਰਤ ਤਰੀਕੇ ਨਾਲ ਤਰੋ ਤਾਜਾ ਰੱਖਣਾ ਚਾਹੁੰਦੀ ਹੈ ਅਤੇ ਇਸ ਫੈਸ਼ਨ ਨੂੰ ਹਰ ਨੌਜਵਾਨ ਤੱਕ ਲੈ ਕੇ ਜਾਣਾ ਚਾਹੁੰਦੀ ਹੈ। ਕਲਿਓਪੈਟਰਾ ਨੇ ਐਡੀਬਲ ਚਾਕਲੇਟ ਨਾਲ ਬਣਾਏ  ਕਰੀਏਟਿਵ ਨੇਲ ਆਰਟ ਅਨੋਖੇ ਤਰੀਕੇ ਨਾਲ ਵਾਈਟ ਚਾਕਲੇਟ ਸੌਂਫ, ਜੇਮਸ ,ਫੁਆਇਲ, ਵਰਕ, ਕੈਂਡੀਜ਼ ਅਤੇ ਸ਼ੂਗਰ ਨਾਲ ਸਜਾਉਦੇ ਹੋਏ ਨਵੇ ਪੈਟਨਰ ਸ਼ੋਕੇਸ਼ ਕੀਤੇ। ਕਲਿਓਪੈਟਰਾ ਦੁਆਰਾ ਪਿਆਰ ਦੇ ਪ੍ਰਤੀਕ ਇਸ ਤਿਉਹਾਰ ਨੂੰ ਕੁਝ ਅਲੱਗ ਤਰੀਕੇ ਨਾਲ ਮਨਾਇਆ ਜਿਸ ਤੋਂ ਪ੍ਰਭਾਵਿਤ ਹੋ ਕੇ ਆਚੀਜ਼ ਅਤੇ ਵੋਰੇਨਿਕਾ ਦੀ ਪ੍ਰੇਮ ਕਹਾਣੀ ਅਤੇ ਉਨ੍ਹਾਂ ਦੁਆਰਾ ਸਥਾਪਿਤ ਕੀਤਾ ਸਟਾਇਲ ਟਰੈਂਡਸ ਵੈਲਨਟਾਈਨ ਤੇ ਅਧਾਰਿਤ ਹੋਰ ਲੁਕਸ ਦੀ ਕੜੀ ''ਚ ਕਲਿਓਪੈਟਰਾ ਦੀ ਮਾਲਕ ਅਤੇ ਬਿਊਟੀ ਐਕਸਪਾਰਟ ਰਿਚਾ ਅਗਰਵਾਲ ਦੀ ਸਖਤ, ਮੇਕਅੱਪ ਐਕਸਪਾਰਟ ਹਰਵਿਨ ਕਥੂਰੀਆ ਦੇ ਨਾਲ ਮਿਲ ਕੇ ਵੈਲੇਨਟਾਈਨ ਦੇ ਕਈ ਲੁਕਸ ਵੀ ਲਾਂਚ ਕੀਤੇ। ਇਸ ਮੌਕੇ ''ਤੇ ਵੈਲੇਨਟਾਈਨ ਦੇ ਖਾਸ ਲੁਕਸ ਬਰਾਊਨ ਚਾਕਲੇਟ, ਪਿੰਕ, ਰੇੱਡ ਅਤੇ ਬਲੈਕ ਕਲਰ ਥੀਮ ''ਤੇ ਸ਼ੋਕੇਸ ਕੀਤੇ ਗਏ, ਇਨ੍ਹਾਂ ਲੁਕਸ ਨੂੰ ਤਿਆਰ ਕਰਨ ਦੇ ਲਈ ਕੁਦਰਤੀ ਰੰਗਾਂ ਪੈਲੇਟ ''ਚ ਹਾਟ ਅਤੇ ਸਾਫਟ ਦੋਨੋ ਤਰ੍ਹਾਂ ਦੇ ਰੰਗ ਸ਼ਾਮਿਲ ਕੀਤੇ ਗਏ ਅਤੇ ਰਾਜ ਕੁਮਾਰੀ ਦਿਵਾ, ਕਉਪਿਡ, ਕਾਲਿੰਗ ਫਲੋਟਿੰਗ ਹਰਸ ਟੇਡੀ ਵੇਅਰ ਆਚੀਜ਼ ਐਂਡ ਵੇਰੋਨਿਕਾ ਆਦਿ ਦੇ ਪਿਆਰ ਨੂੰ ਪੇਸ਼ ਕੀਤਾ ਗਿਆ।


Related News