ਕਾਲੇ ਰੰਗ ਦੇ ਜੰਪ ਸੂਟ ''ਚ ਦੀਆ ਦਾ ਦੇਖੋ ਸਟਾਈਲਿਸ਼ ਲੁਕ
Friday, Jan 13, 2017 - 04:19 PM (IST)

ਮੁੰਬਈ— ਦੀਆ ਮਿਰਜ਼ਾ ਬੀ ਟਾਊਨ ਦੀ ਅਦਾਕਾਰ ਹੈ। ਦੀਆ ਬੋਲਡ ਹੋਣ ਦੇ ਨਾਲ-ਨਾਲ ਸੁੰਦਰ ਵੀ ਹੈ। ਦੀਆ ਆਪਣੇ ਸਧਾਰਨ ਅਤੇ ਹਾਟ ਲੁਕ ਲਈ ਜਾਣੀ ਜਾਂਦੀ ਹੈ। ਦੀਆ ''ਤੇ ਹਰ ਤਰ੍ਹਾਂ ਦੀ ਆਉਟਫਿਟ ਸੂਟ ਕਰਦੀ ਹੈ। ਫਿਰ ਚਾਹੇ ਉਹ ਟ੍ਰਡਿਸ਼ਨਲ ਹੋਵੇ ਜਾਂ ਵੈਲਸਟਨ।
ਥੋੜ੍ਹਾਂ ਸਮਾਂ ਪਹਿਲਾਂ ਹੀ ਦੀਆ ਮਿਰਜ਼ਾ ਡੱਬੂ ਰਤਨਾਨੀ ਦੇ ਕੈਲੰਡਰ ਲਾਚਿੰਗ ਦੇ ਮੌਕੇ ''ਤੇ ਪਹੁੰਚੀ। ਇਸ ਦੌਰਾਨ ਦੀਆ ਨੇ ਕਾਲੇ ਦਾ ਰੰਗ ਜੰਪ ਸੂਟ ਪਹਿਨੀਆ ਹੋਇਆ ਸੀ। ਲੇਬਲ ਲੋਲਾ ਬ੍ਰਾਂਡ ਦੇ ਡਿਜ਼ਾਇਨ ਕੀਤੇ ਹੋਏ ਸੂਟ ''ਚ ਬਹੁਤ ਸੁੰਦਰ ਲੱਗ ਰਹੀ ਸੀ। ਦੀਆ ਇਸ ਸਟਾਈਲ ''ਚ ਬਹੁਤ ਸੁੰਦਰ ਲੱਗ ਰਹੀ ਸੀ। ਟਾਪ ਦੇ ਨਾਲ ਫਰਿਲ ਨੈਕ ਦੀਆ ''ਤੇ ਬਹੁਤ ਸੂਟ ਕਰ ਰਿਹਾ ਸੀ।
ਇਸਦੇ ਨਾਲ ਹੀ ਚਿੱਟੇ ਲੈਗਡ ਪੈਂਟ ਅਤੇ ਬੇਸਟ ਕਟਆਉਟ ਸਟਾਈਲ ਦੇ ਇਸ ਜੰਪ ਸੂਟ ''ਚ ਦੀਆ ਬਹੁਤ ਸੁੰਦਰ ''ਤੇ ਸਟਾਈਲਿਸ਼ ਲੱਗ ਰਹੀ ਸੀ। ਇਸ ਦੇ ਨਾਲ ਹੀ ਦੀਆ ਨੇ ਬਾਕਸੀ ਕਲਚ ਪਹਿਨਿਆ ਹੋਇਆ ਸੀ। ਵਾਲਾਂ ਦੇ ਸਟਾਈਲ ਦੀ ਗੱਲ ਕਰੀਏ ਤਾਂ ਖੁੱਲੇ ਵਾਲਾਂ ''ਚ ਦੀਆ ਬਹੁਤ ਸੁੰਦਰ ਲੱਗ ਰਹੀ ਸੀ। ਜੇਕਰ ਤੁਹਾਨੂੰ ਵੀ ਦੀਆ ਦੀ ਇਹ ਲੁਕ ਪਸੰਦ ਆਈ ਹੈ ਤਾਂ ਜ਼ਰੂਰ ਕਾਪੀ ਕਰੋ।