ਪੇਟ ਦੀ ਚਰਬੀ ਨੂੰ ਘੱਟ ਕਰਨ ''ਚ ਫਾਇਦੇਮੰਦ ਹਨ ਇਹ ਜੂਸ

Monday, Jan 30, 2017 - 12:19 PM (IST)

 ਪੇਟ ਦੀ ਚਰਬੀ ਨੂੰ ਘੱਟ ਕਰਨ ''ਚ ਫਾਇਦੇਮੰਦ ਹਨ ਇਹ ਜੂਸ

ਨਵੀਂ ਦਿੱਲੀ—  ਸੌਣ ਦੌਰਾਨ ਸਰੀਰ ਦਾ ਮੈਟਾਬੋਲੀਜ਼ਮ ਘੱਟ ਹੋ ਜਾਂਦਾ ਹੈ ਤੇ ਫੈਟ ਬਰਨਿੰਗ ਪ੍ਰੋਸੈੱਸ ਹੌਲੀ ਹੋ ਜਾਂਦਾ ਹੈ। ਇਸ ਲਈ ਸੌਣ ਤੋਂ ਪਹਿਲਾਂ ਅਜਿਹੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੋ ਮੈਟਾਬੋਲੀਜ਼ਮ ਨੂੰ ਇੰਮਪ੍ਰੋਵ ਕਰਦੀਆਂ ਹਨ। ਜਿੰਨਾ ਚੰਗਾ ਮੈਟਾਬੋਲੀਜ਼ਮ ਹੋਵੇਗਾ, ਉਨੀ ਤੇਜ਼ੀ ਨਾਲ ਪੇਟ ਦੀ ਚਰਬੀ ਘਟੇਗੀ। ਆਓ ਜਾਣਦੇ ਹਾਂ ਤੁਹਾਨੂੰ ਅਜਿਹੇ ਹੀ ਘਰੇਲੂ ਨੁਸਖਿਆਂ ਦੇ ਬਾਰੇ ਜੋ ਪੇਟ ਦੀ ਚਰਬੀ ਘੱਟ ਕਰਨ ''ਚ ਮਦਦ ਕਰਦੇ ਹਨ।
1. ਐਲੋਵੈਰਾ ਜੂਸ 
ਇਹ ਪੇਟ ਦੇ ਮੈਟਾਬੋਲੀਜ਼ਮ ਨੂੰ ਇੰਮਪ੍ਰੋਵ ਕਰਦਾ ਹੈ ਜਿਸ ਨਾਲ ਪੇਟ ਦੀ ਚਰਬੀ ਘੱਟ ਹੁੰਦੀ ਹੈ।
2. ਖੀਰੇ ਦਾ ਰਸ
ਇਸ ''ਚ ਐਂਟੀਆਕਸੀਡੇਂਟਸ ਤੇ ਐਂਟੀ ਇੰਨਫਲੇਮੇਟਰੀ ਗੁਣ ਹੁੰਦੇ ਹਨ ਜੋ ਪੇਟ ਦੀ ਚਰਬੀ ਨੂੰ ਘੱਟ ਕਰਦੇ ਹਨ।
3. ਅਜਵਾਈਨ ਦਾ ਪਾਣੀ
ਇਹ ਬੌਡੀ ਦਾ ਮੈਟਾਬਾਲੀਜ਼ਮ ਵਧਾ ਕੇ ਵਜ਼ਨ ਘੱਟ ਕਰਨ ''ਚ ਮਦਦ ਕਰਦਾ ਹੈ।
4. ਨਿੰਬੂ ਪਾਣੀ
ਇਹ ਸਰੀਰ ਦੇ ਟਾਕਸਿਨਜ਼ ਦੂਰ ਕਰਦਾ ਹੈ ਜਿਸ ਨਾਲ ਪੇਟ ਦੀ ਚਰਬੀ ਘੱਟ ਹੋਣ ਲੱਗਦੀ ਹੈ।
5. ਗ੍ਰੀਨ ਟੀ 
ਇਸ ''ਚ ਐਂਟੀਆਕਸੀਡੈਂਟਸ ਅਤੇ ਕੈਟੇਚਿਨਸ ਹੁੰਦੇ ਹਨ ਜੋ ਮੈਟਾਬਾਲੀਜ਼ਮ ਨੂੰ ਇੰਮਪ੍ਰੋਵ ਕਰਦੇ ਹਨ ਅਤੇ ਪੇਟ ਦੀ ਚਰਬੀ ਘੱਟ ਹੋਣ ਲੱਗਦੀ ਹੈ।
6. ਪਾਈਨਐਪਲ ਤੇ ਅਦਰਕ ਦਾ ਜੂਸ
ਇਹ ਦੋਵੇਂ ਮੈਟਾਬੋਲੀਜ਼ਮ ਨੂੰ ਠੀਕ ਰੱਖਦੇ ਹਨ ਤੇ ਫੈਟ ਬਰਨ ਕਰਨ ''ਚ ਮਦਦ ਕਰਦੇ ਹਨ।


Related News