ਅਨੋਖਾ ਤਿਉਹਾਰ, ਕੋਈ ਵੀ ਬਣਾ ਸਕਦਾ ਹੈ ਦੂਜੇ ਦੀ ਪਤਨੀ ਨਾਲ ਸੰਬੰਧ

01/06/2017 12:09:04 PM

 ਮੁੰਬਈ— ਹਰ ਦੇਸ਼ ''ਚ ਆਪਣੀਆਂ ਪਰੰਪਰਾਵਾਂ ਅਤੇ ਰਿਵਾਜਾਂ ਨੂੰ ਲੈ ਕੇ ਵੱਖ-ਵੱਖ ਤਿਉਹਾਰ ਮਨਾਏ ਜਾਂਦੇ ਹਨ।  ਕਈ ਥਾਵਾ ''ਤੇ  ਜਾਨਵਰਾਂ ਨੂੰ ਲੈ ਕੇ  ਪੂਜਾ, ਮੇਲੇ, ਪਾਰੰਪਰਿਕ ਤਿਉਹਾਰ ਮਨਾਏ ਜਾਂਦੇ ਹਨ ''ਤੇ ਕੁਝ ਦੇਸ਼ ਅਜਿਹੇ ਵੀ ਹਨ ਜਿੱਥੇ ਪਤੀ-ਪਤਨੀ ਦੀ ਅਦਲਾ-ਬਦਲੀ ਨੂੰ ਲੈ ਕੇ ਤਿਉਹਾਰ ਮਨਾਇਆ ਜਾਂਦਾ ਹੈ ਜੀ ਹਾਂ ਇੱਕ ਦੇਸ਼ ਅਜਿਹਾ ਵੀ ਹੈ ਜਿੱਥੇ  3 ਦਿਨ ਦੇ ਲਈ ਪਤੀ-ਪਤਨੀ ਹੀ ਬਦਲ ਲਏ ਜਾਂਦੇ ਹਨ। ਅਮਰੀਕਾ ਵੇਲਸ ''ਚ ਸਿਵੰਗਰ ਨਾਮ ਦੀ ਇਹ ਤਿਉਹਾਰ ਮਨਾਉਣ ਦੇ ਲਈ 700 ਤੋਂ ਵੀ ਜ਼ਿਆਦਾ ਲੋਕ ਸ਼ਾਮਿਲ ਹੁੰਦੇ ਹਨ। ਇਸਦੀ ਖਾਸ ਗੱਲ ਇਹ ਕਿ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਲੋਕਾਂ ਨੇ ਮੈਬਰ ਸ਼ਿਪ ਵੀ ਲੈ ਰੱਖੀ ਹੈ। ਇਸ ਦੀ ਲੋਕੇਸ਼ਨ ਨੂੰ ਲਕੋ ਕੇ ਰੱਖਿਆ ਜਾਂਦਾ ਹੈ। ਅਤੇ ਸਿਰਫ ਉਨਾਂ ਲੋਕਾਂ ਨੂੰ ਹੀ ਇਸਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਇਸ  ਦੇ ਮੈਬਰ ਹਨ।
ਸਿਵੰਗਰ ਤਿਉਹਾਰ ਲਗਾਤਾਰ 3 ਦਿਨ ਚੱਲਦਾ ਹੈ ਅਤੇ ਇਸ ਦੇ ਲਈ ਭਾਰੀ ਰਕਮ ਵੀ ਚਕਾਉਣੀ ਪੈਂਦੀ ਹੈ। ਜੇਕਰ ਕੋਈ ਜੋੜਾਂ ਇਸ ''ਚ ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਉਸ 16000 ਦੀ ਰਕਮ ਖਰਚ ਕਰਨੀ ਪੈਦੀ ਹੈ। ਇਸ ''ਚ ਸ਼ਾਮਿਲ ਹੋਣ ਦੇ ਲਈ ਕੋਈ ਵੀ ਨਿਯਮ ਨਹੀਂ ਅਪਨਾਉਣਾ ਪੈਂਦਾ ਪਰ ਇੱਥੇ ਲੋਕ ਬਿਨ੍ਹਾਂ ਕੱਪੜਿਆਂ  ਦੇ ਵੀ ਆ ਸਕਦੇ ਹਨ ਅਤੇ ਮਸਤੀ ਕਰ ਸਕਦੇ ਹਨ। ਇਹ ਤਿਉਹਾਰ ਪਿਛਲੇ 3 ਸਾਲ ਤੋਂ ਲਗਾਤਾਰ ਮਨਾਇਆ ਜਾਂਦਾ ਹੈ।
ਵਾਇਫ ਸਵੈਪਿੰਗ ''ਚ ਕੋਈ ਵੀ ਕਿਸੇ ਦੀ ਪਤਨੀ ਦੇ ਨਾਲ ਸੰਬੰਧ ਬਣਾ ਸਕਦਾ ਹੈ ਪਰ ਜਬਰਦਸਤੀ ਨਹੀਂ ਕਰ ਸਕਦਾ । ਜੇਕਰ ਇੱਥੇ ਕਿਸੇ ਗੱਲ ਦੇ ਲਈ ਨਾ ਲਿਖਿਆ ਹੈ ਤਾਂ ਉਸ ਦਾ ਮਤਲਬ ਨਾ ਹੀ ਹੁੰਦਾ ਹੈ। ਇੱਥੇ ਨਾਇਟ ਕਲੱਬ ਅਤੇ ਸੈਕਸ ਥੀਮ ''ਤੇ ਪਾਰਟੀ ਦਾ ਵੀ ਪੂਰਾ ਇੰਤਜ਼ਾਮ ਕੀਤਾ ਗਿਆ ਹੈ।


Related News