ਸ਼ਿਲਪਾ ਦੀ ਤਰ੍ਹਾਂ ਟ੍ਰਾਈ ਕਰੋ ਰੱਫਲ ਸਟਾਈਲ ਸਾੜ੍ਹੀ ਅਤੇ ਦਿਖਾਓ ਆਪਣਾ ਹੌਟ ਲੁੱਕ

04/24/2018 4:12:35 PM

ਨਵੀਂ ਦਿੱਲੀ— ਸ਼ਿਲਪਾ ਸ਼ੈੱਟੀ ਜਿਨ੍ਹਾਂ ਨੂੰ ਬਾਲੀਵੁੱਡ 'ਚ ਯੋਗ ਗੁਰੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਕਸਰ ਸ਼ਿਲਪਾ ਫਿਟਨੈੱਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਪਰ ਇਨੀਂ ਦਿਨੀ ਉਹ ਆਪਣੇ ਟ੍ਰੈਡੀਸ਼ਨਲ ਅੰਦਾਜ਼ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਹਾਲਾਂਕਿ ਉਨ੍ਹਾਂ ਦਾ ਵੈਸਟਰਲ ਵਿਅਰ ਵੀ ਬੇਹੱਦ ਸਟਾਈਲਿਸ਼ ਹੁੰਦਾ ਹੈ ਪਰ ਉਨ੍ਹਾਂ ਦਾ ਐਥਨਿਕ ਵਿਅਰ ਕਲੈਕਸ਼ਨ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਨ੍ਹੀ ਹੀ ਘੱਟ ਹੈ। ਸਾੜ੍ਹੀ ਨੂੰ ਵੱਖ-ਵੱਖ ਅਤੇ ਮਾਡਰਨ ਟਵਿਸਟ ਦੇਣਾ ਹੋਵੇ ਤਾਂ ਕੋਈ ਸ਼ਿਲਪਾ ਤੋਂ ਸਿੱਖੇ ਉਹ ਹਰ ਵਾਰ ਵੱਖ-ਵੱਖ ਤਰ੍ਹਾਂ ਦੀ ਡ੍ਰੈੱਸ ਡ੍ਰੈਪ ਕਰਕੇ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ।

PunjabKesari
ਹਾਲ ਹੀ 'ਚ ਸ਼ਿਲਪਾ ਮੁੰਬਈ ਦੇ ਇਕ ਅਵਾਰਡ ਫੰਕਸ਼ਨ 'ਚ ਸ਼ਾਮਲ ਹੋਈ, ਜਿੱਥੇ ਉਨ੍ਹਾਂ ਦਾ ਖੂਬਸੂਰਤ ਡ੍ਰੈਸਅੱਪ ਦੇਖਣ ਨੂੰ ਮਿਲਿਆ। ਇਸ ਅਵਾਰਡ ਸ਼ੋਅ 'ਚ ਸ਼ਿਲਪਾ ਡਿਜ਼ਾਈਨਰ ਅਰਪਿਤਾ ਮੇਹਤਾ ਦੀ ਫਲੋਰਲ ਪ੍ਰਿੰਟੇਡ ਸਾੜ੍ਹੀ 'ਚ ਦਿੱਖੀ।

PunjabKesari

ਉਨ੍ਹਾਂ ਦੀ ਸਾੜ੍ਹੀ 'ਚ ਰੱਫਲ ਟਚ ਵੀ ਦੇਖਣ ਨੂੰ ਮਿਲਿਆ ਜੋ ਉਨ੍ਹਾਂ ਦੇ ਡ੍ਰੈਸਅਪ ਨੂੰ ਕਾਫੀ ਸਟਾਈਲਿਸ਼ ਬਣ ਰਿਹਾ ਹੈ। ਸ਼ਿਲਪਾ ਨੇ ਇਸ ਸਾੜ੍ਹੀ ਨਾਲ ਫਲੋਰਲ ਇੰਮਬ੍ਰਾਈਡਰੀ ਬੈਕ ਬਲਾਊਜ਼ ਪਹਿਣਿਆ, ਜਿਸ 'ਚ ਉਨ੍ਹਾਂ ਦਾ ਹੌਟ ਲੁੱਕ ਦਿਖਿਆ।

PunjabKesari
ਆਪਣੇ ਇਸ ਟ੍ਰੈਡੀਸ਼ਨਲ ਲੁੱਕ ਦੇ ਨਾਲ ਰੇਣੂ ਓਬਰਾਏ ਦੇ ਗਾਰਜਿਅਸ ਲੁੱਕ ਪਹਿਣੇ। ਉੱਥੇ ਹੀ ਵਾਲਾਂ ਨੂੰ ਸਾਫਟ ਕਰਲੀ ਲੁੱਕ ਦਿਓ। 


Related News