ਇੰਡੀਅਨ ਵੇਅਰ ਨੂੰ ਰਾਇਲ ਲੁੱਕ ਦਿੰਦੀ ਹੈ ਟ੍ਰੇਡੀਸ਼ਨਲ ਜਿਊਲਰੀ

Tuesday, Nov 05, 2024 - 05:39 PM (IST)

ਇੰਡੀਅਨ ਵੇਅਰ ਨੂੰ ਰਾਇਲ ਲੁੱਕ ਦਿੰਦੀ ਹੈ ਟ੍ਰੇਡੀਸ਼ਨਲ ਜਿਊਲਰੀ

ਅੰਮ੍ਰਿਤਸਰ (ਕਵਿਸ਼ਾ)–ਇੰਡੀਅਨ ਆਊਟਫਿੱਟ ਦੀ ਜਿੱਥੋਂ ਤੱਕ ਗੱਲ ਕੀਤੀ ਜਾਵੇ ਆਪਣੇ ਆਪ ਵਿਚ ਬੇਹੱਦ ਖੂਬਸੂਰਤ ਅਤੇ ਆਰਕਸ਼ਿਕ ਆਊਟਫਿੱਟ ਦੀ ਗਿਣਤੀ ਵਿਚ ਆਉਂਦੇ ਹਨ। ਇਸ ਤਰ੍ਹਾਂ ਦੇ ਆਊਟਫਿਟ ਨੂੰ ਔਰਤਾਂ ਜ਼ਿਆਦਾਤਰ ਵਿਆਹ-ਸ਼ਾਦੀਆਂ ਦੇ ਮੌਕੇ ’ਤੇ ਪਹਿਨਣਾ ਖੂਬ ਪਸੰਦ ਕਰਦੀਆਂ ਹਨ। ਇਸ ਤਰ੍ਹਾਂ ਦੇ ਪਾਰੰਪਰਿਕ ਆਊਟਫਿੱਟ ਨਾਲ ਔਰਤਾਂ ਟ੍ਰੇਡੀਸ਼ਨਲ ਜਿਊਲਰੀ ਪਹਿਨਣਾ ਵੀ ਖੂਬ ਪਸੰਦ ਕਰਦੀਆਂ ਹਨ।
ਕਿਹਾ ਜਾ ਸਕਦਾ ਹੈ ਕਿ ਸਰਦੀਆਂ ਅਤੇ ਪੁਸ਼ਤਾਂ ਤੋਂ ਚੱਲਦੀ ਆ ਰਹੀ ਜਿਊਲਰੀ ਨੂੰ ਇੰਡੀਅਨ ਆਊਟਫਿੱਟਸ ਦੇ ਨਾਲ ਆਪਣੇ ਕਰੀਬੀ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਵਿਆਹ ਪ੍ਰੋਗਰਾਮਾਂ ਵਿਚ ਪਹਿਨਣਾ ਔਰਤਾਂ ਖੂਬ ਪਸੰਦ ਕਰਦੀਆਂ ਹਨ, ਕਿਉਂਕਿ ਇਸ ਤਰ੍ਹਾਂ ਦੇ ਪੁਸ਼ਤੈਨੀ ਜਿਊੂਲਰੀ ਵਿਚ ਭਾਰਤੀ ਕਲੱਚਰ ਵਲੋਂ ਟ੍ਰੇਡੀਸ਼ਨਲ ਦੀ ਝਲਕ ਬਾਖੂਬ ਨਿਕਲ ਕੇ ਆਉਂਦੀ ਹੈ, ਜੋ ਕਿ ਔਰਤਾਂ ਦੀ ਲੁੱਕ ਨੂੰ ਕਾਫੀ ਰਾਇਲ ਪ੍ਰਾਜੈਂਟ ਕਰਦੀ ਹੈ। ਅੱਜ-ਕੱਲ ਇਸ ਤਰ੍ਹਾਂ ਦੀ ਪੁਸ਼ਤੈਨੀ ਟ੍ਰੈਡੀਸ਼ਨਲ ਜਿਊਲਰੀ ਨੂੰ ਔਰਤਾਂ ਵਲੋਂ ਖੂਬ ਤਵੱਜੋਂ ਦਿੱਤੀ ਜਾ ਰਹੀ ਹੈ। ਜ਼ਿਊਲਰੀ ਨੂੰ ਅੱਜ-ਕੱਲ ਔਰਤਾਂ ਪਹਿਨ ਵੱਖ-ਵੱਖ ਪ੍ਰੋਗਰਾਮਾਂ ਵਿਚ ਪੁੱਜਦੀ ਹੈ। 


author

Aarti dhillon

Content Editor

Related News