ਟੂਥਪੇਸਟ ਨਾਲ ਕਰੋ ਗਰਭ ਦੀ ਜਾਂਚ

Monday, Dec 19, 2016 - 12:31 PM (IST)

 ਟੂਥਪੇਸਟ ਨਾਲ ਕਰੋ ਗਰਭ ਦੀ ਜਾਂਚ

ਜਲੰਧਰ- ਮਾਂ ਬਣਨ ਦਾ ਅਹਿਸਾਸ ਕਿਸੇ ਵੀ ਔਰਤ ਦੇ ਲਈ ਸਭ ਤੋਂ ਖੁਸ਼ੀ ਦਾ ਪਲ ਹੁੰਦਾ ਹੈ। ਗਰਭਵਤੀ ਹੋਣ ਦਾ ਹਲਕਾ ਜਿਹਾ ਅਹਿਸਾਸ ਹੋਣ ਤੇ ਹੀ ਉਹ ਇਹ ਜਾਨਣ ਲਈ ਉਤਸੁਕ ਹੋ ਜਾਂਦੀ ਹੈ ਕਿ ਉਹ ਸੱਚ-ਮੁੱਚ ਮਾਂ ਬਣਨ ਵਾਲੀ ਹੈ। ਇਸ ਲਈ ਉਹ ਗਰਭ ਟੈਸਟ ਕਿਟ ਦਾ ਇਸਤੇਮਾਲ ਕਰਦੀ ਹੈ। ਪਰੰਤੂ ਤੁਸੀਂ ਟੂਥਪੇਸਟ ਦੀ ਮਦਦ ਨਾਲ ਵੀ ਗਰਭਵਤੀ ਹੋਣ ਦਾ ਟੇਸਟ ਘਰ ਬੈਠੇ ਹੀ ਕਰ ਸਕਦੇ ਹੋ।  ਆਓ ਜਾਣਦੇ ਹਾਂ ਕਿਵੇਂ 
- ਜਰੂਰੀ ਸਮਾਨ
1. ਇਕ ਕੱਚ ਦਾ ਗਲਾਸ 
2. ਇਕ ਚਮਚ ਟੂਥਪੇਸਟ (ਚਿੱਟੇ ਰੰਗ ਦਾ) 
- ਜਾਂਚ ਕਰਨ ਦੀ ਵਿਧੀ
1. ਗਰਭ ਟੇਸਟ ਕਰਨ ਲਈ ਸਭ ਤੋਂ ਪਹਿਲਾਂ ਸੇਵੇਰ ਦਾ ਪਹਿਲਾਂ ਪੇਸ਼ਾਬ ਲਓ।
2. ਗਲਾਸ ''ਚ ਆਪਣਾ ਪੇਸ਼ਾਬ ਲਓ। 
3. ਇਸ ਤੋਂ ਬਾਅਦ ਆਪਣੇ ਪੇਸ਼ਾਬ''ਚ ਇੱਕ ਚਮਚ ਟੂਥਪੇਸਟ ਮਿਲਾ ਲਓ। 
4. ਪੇਸ਼ਾਬ ''ਚ ਟੂਥਪੇਸਟ ਪਾਉਣ ਤੋਂ ਬਾਆਦ ਜੇਕਰ ਪੇਸ਼ਾਬ ਦਾ ਰੰਗ ਨੀਲਾ ਦਾ ਹੋ ਜਾਵੇਂ ਜਾਂ ਫਿਰ ਇਸ ਤੇ ਜਿਆਦਾ ਝੱਗ ਇੱਕਠੀ ਹੋਵੇ। ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਗਰਭਵਤੀ ਹੋ। ਪਰੰਤੂ ਇਹ ਗੱਲ 100 ਪ੍ਰਤੀਸ਼ਤ ਸੱਚ ਨਹੀ ਹੈ। ਕਦੀ- ਕਦੀ ਸੱਚ ਦਾ ਪਤਾ ਨਹੀ ਲੱਗਦਾ। ਜਿਵੇਂ ਕਿ ਪੇਸ਼ਾਬ ਨੂੰ ਲੰਬੇ ਸਮੇਂ ਲਈ ਰੱਖ ਦਿੱਤਾ ਜਾਵੇ ਤਾਂ ਇਸ ਦਾ ਰੰਗ ਹੌਲੀ-ਹੌਲੀ ਬਦਲਦਾ ਰਹਿੰਦਾ ਹੈ। 2-3 ਬਾਰ ਕੀਤੀ ਗਈ ਕੋਸ਼ਿਸ਼ ''ਚ ਇਸ ਦਾ ਪਤਾ ਚਲ ਸਕਦਾ ਹੈ। ਪਰੰਤੂ ਇਸ ਦਾ ਪੱਕਾ ਸਮਾਂ ਨਹੀ ਹੈ 


Related News