ਸੜਕ ਅਤੇ ਸ਼ਾਪਿੰਗ ਮਾਲ ਵਿਚਕਾਰ ਬਣੀਆਂ ਇਹ ਜੱਦੀ ਇਮਾਰਤਾਂ
Sunday, Jan 15, 2017 - 03:34 PM (IST)

ਮੁੰਬਈ—ਦੁਨੀਆਂ ''ਚ ਬਹੁਤ ਖੂਬਸੂਰਤ ਇਮਾਰਤਾਂ ਹਨ, ਜਿਹੜੀਆਂ ਖੂਬਸੂਰਤ ਅੰਦਾਜ਼ ਨਾਲ ਅਤੇ ਥਾਵਾਂ ''ਤੇ ਬਣੀਆਂ ਹੁੰਦੀਆਂ ਹਨ। ਇਮਾਰਤਾਂ ਜਾਂ ਬਿਲਡਿੰਗਾਂ ਸਰਕਾਰੀ ਥਾਂਵਾਂ ਤੇ ਬਣੀਆਂ ਹੁੰਦੀਆਂ ਹਨ। ਲੋਕ ਇਨ੍ਹਾਂ ਥਾਂਵਾਂ ਤੇ ਆਪਣਾ ਘਰ ਬਣਾ ਲੈਂਦੇ ਹਨ ਅਤੇ ਕਬਜ਼ਾ ਕਰ ਲੈਂਦੇ ਹਨ। ਇਨ੍ਹਾਂ ਥਾਵਾਂ ''ਤੇ ਬਣੇ ਜੱਦੀ ਇਮਾਰਤਾਂ ਨੂੰ ਸਰਕਾਰ ਹੱਟਾ ਨਹੀਂ ਪਾਉਂਦੀ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਇਮਾਰਤਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਚੋਂ ਕਈ ਇਮਾਰਤਾਂ ਹਾਈਵੇ ਦੇ ਵਿਚਕਾਰ ਸਥਿਤ ਹਨ। ਤਾਂ ਕੀਤੇ ਕੋਈ ਘਰ ਮਾਲ ਦੇ ਵਿਚਕਾਰ ਬਣਿਆ ਹੋਇਆ ਹੈ। ਇਨ੍ਹਾਂ ਇਮਾਰਤਾਂ ਦੀ ਨੀਂਹ ਅੱਜ ਤੱਕ ਕੋਈ ਨਹੀਂ ਹਟਾ ਪਾਇਆ ਹੈ।
1. ਸਾਊਥ-ਈਸਟ
ਚੀਨ ਦੇ ਸਾਊਥ-ਈਸਟ ''ਚ ਵੱਸਿਆ ਸ਼ਹਿਰ ਸ਼ੇਨਜੇਨ ਹੈ। ਸ਼ੇਨਜੇਨ ''ਚ ਬਣੇ ਰੇਲਵੇ ਸਟੇਸ਼ਨ ''ਚ ਬਣੀ ਹੋਈ ਹੈ ਇਹ ਬਿਲਡਿੰਗ।
2. ਸੀਆਟਲ
ਅਮਰੀਕਾ ਦੇ ਸ਼ਹਿਰ ਸੀਆਟਲ ''ਚ ਛੋਟਾ ਜਿਹਾ ਘਰ ਮਾਲ ਦੇ ਵਿਚਕਾਰ ਬਣਿਆ ਹੋਇਆ ਹੈ।
3. ਸਿਵਟਜ਼ਰਲੈਂਡ
ਸਿਵਟਜ਼ਰਲੈਂਡ ਦੇ ਜਯੂਰਿਖ -ਬਰੂਨਾਉ ''ਚ ਸੜਕ ਦੇ ਵਿਚਕਾਰ ਬਿਲਡਿੰਗ ਨੂੰ ਬਾਣਿਆ ਗਿਆ। ਜਿਸ ਨਾਲ ਰਸਤਾ ਰਕਿਆ ਰਹਿੰਦਾ ਹੈ।
4.ਵਾਸ਼ਿੰਗਟਨ
ਵਾਸ਼ਿੰਗਟਨ ਦੀ ਉੱਚੀਆਂ -ਉੱਚੀਆਂ ਇਮਾਰਤਾਂ ਦੇ ਵਿਚਕਾਰ ਸਥਿਤ ਇਹ ਛੋਟਾ ਜਿਹਾ ਘਰ ਖਰੀਦਣ ਦੇ ਲਈ ਬਿਲਡਰ ਨੇ ਸਾਲ 2008 ''ਚ ਖਰੀਦਣ ਲਈ ਕਿਹਾ ਸੀ ਪਰ ਘਰ ਦੇ ਮਾਲਕ ਨੇ ਵੇਚਣ ਤੋਂ ਮਨ੍ਹਾਂ ਕਰ ਦਿੱਤਾ।
5. ਚੀਨ
ਚੀਨ ''ਚ ਮੌਜੂਦ ਇੱਕ ਕਿਸਾਨ ਦਾ ਘਰ ਤਿੰਨ ਹਾਈਵੇ ਦੇ ਵਿਚਕਾਰ ਵੱਸਿਆ ਹੋਇਆ ਹੈ। ਉਸ ਦਾ ਪਰਿਵਾਰ ਅਜੇ ਵੀ ਉੱਥੇ ਹੀ ਵੱਸਿਆ ਹੋਇਆ ਹੈ। ਇਸ ਤਰ੍ਹਾਂ ਹੀ ਚੀਨ ਦੇ ਚਾਂਗਕਿੰਗ ਸ਼ਹਿਰ ''ਚ ਸ਼ਾਪਿੰਗ ਮਾਲ ਦੇ ਵਿਚਕਾਰ ਇੱਕ ਘਰ ਬਣਿਆ ਹੋਇਆ ਹੈ।