ਤੁਹਾਨੂੰ ਖੂਬਸੂਰਤ ਬਣਾ ਸਕਦੇ ਹਨ ਇਹ ਨੁਸਖੇ

02/12/2017 4:48:50 PM

ਮੁੰਬਈ—ਹਰ ਮਹਿਲਾ ਚਾਹੁੰਦੀ ਹੈ ਕਿ ਉਸਦੀ ਚਮੜੀ ਹਮੇਸ਼ਾ ਖਿੜੀ-ਖਿੜੀ ਰਹੇ ਅਸੀਂ ਅੱਜ  ਤੁਹਾਨੂੰ ਕੁੱਝ ਬਿਊਟੀ ਟਿਪਸ ਦੱਸ ਰਹੇ ਹਾਂ ਅਗਰ ਤੁਸੀਂ ਇਨਾਂ ''ਤੇ ਧਿਆਨ ਦਿਓ ਤਾਂ ਤੁਸੀਂ ਵੀ ਪਾ ਸਕਦੇ ਹੋ, ਸੋਹਣੀ ਅਤੇ ਚਮਕਦੀ ਚਮੜੀ
1.ਤਰਬੂਜ਼ ਦਾ ਜੂਸ ਇੱਕ ਚੰਗਾ ਸਕਿੱਨ ਟੋਨਰ ਹੈ ਅਤੇ ਰੁੱਖ਼ੇਪਨ ਨੂੰ ਵੀ ਘੱਟ ਕਰਦਾ ਹੈ ਇਹ ਸਕਿੱਨ ਨੂੰ ਟਾਈਟ, ਰੀਫਰੈਸ਼ ਅਤੇ ਨਰਮ ਬਣਾਉਂਦਾ ਹੈ ਇਸ ਦਾ ਰਸ ਚਿਹਰੇ ''ਤੇ 20 ਮਿੰਟ ਤੱਕ ਲਗਾਓ ਅਤੇ ਫਿਰ ਪਾਣੀ ਨਾਲ ਧੋ ਲਓ
2.ਕੇਲਾ, ਸੇਬ, ਪਪੀਤਾ ਅਤੇ ਸਤੇਸ਼ ਵਰਗੇ ਫ਼ਲਾਂ ਨੂੰ ਮਿਕਸ ਕਰਕੇ ਮਾਸਕ ਬਣਾ ਕੇ ਚਿਹਰੇ ''ਤੇ ਲਗਾਓ, ਇਸ ਨਾਲ ਡੈੱਡ ਸਕਿਨ ਸਾਫ਼ ਹੋਵੇਗੀ ਅਤੇ ਸਨ 
3.ਖੀਰੇ ਦੇ ਰਸ ਵਿੱਚ 2 ਚਮਚ ਪਾਊਡਰ ਵਾਲਾ ਦੁੱਧ ਅਤੇ ਇੱਕ ਅੰਡੇ ਦਾ ਸਫ਼ੇਦ ਭਾਗ ਮਿਲਾ ਕੇ ਪੇਸਟ ਬਣਾਓ ਅਤੇ ਇਸ ਨੂੰ ਚਹਿਰੇ ਤੇ ਗਰਦਨ ''ਤੇ ਲਗਾਓ
ਓਈਲੀ (ਤੇਲ) ਸਕਿਨ ਦੇ ਲਈ ਮਾਸਕ : 
4.1 ਚਮਚ ਮੁਲਤਾਨੀ ਮਿੱਟੀ ਵਿੱਚ ਗ਼ੁਲਾਬ ਜਲ ਮਿਲਾ ਕੇ ਪੇਸਟ ਬਣਾ ਕੇ ਚਿਹਰੇ ''ਤੇ ਲਗਾਓ ਸੁੱਕਣ ਦੇ ਬਾਅਦ ਉਸਨੂੰ ਪਾਣੀ ਨਾਲ ਧੋ ਲਓ
5.ਪ੍ਰਯੋਗ ਹੋਇਆ ਟੀ-ਬੈਗ ਵੀ ਚੰਗਾ ਕੰਮ ਕਰ ਸਕਦਾ ਹੈ ਇਨਾਂ ਨੂੰ ਗਰਮ ਪਾਣੀ ਵਿੱਚ ਕੁੱਝ ਦੇਰ ਦੇ ਲਈ ਪਾਓ ਅਤੇ ਨਿਚੋੜ ਕੇ ਅੱਖਾਂ ''ਤੇ ਆਈ ਪੈਡ ਬਣਾ ਕੇ ਰੱਖੋ
6.ਪਾਣੀ ਦੇ ਨਾਲ ਥੋੜਾ ਜਿਹਾ ਕਰੀਮੀ ਹੇਅਰ ਕੰਡੀਸ਼ਨਰ ਮਿਲਾ ਕੇ ਸਪ੍ਰੇਅ ਬੋਤਲ ਵਿੱਚ ਭਰ ਕੇ ਰੱਖ ਲਓ ਵਾਲਾਂ ''ਤੇ ਇਸ ਨਾਲ ਸਪਰੇਅ ਕਰੋ ਅਤੇ ਫਿਰ ਕੰਘੀ ਨਾਲ ਵਾਲ ਝਾੜ ਕੇ ਪੂਰੇ ਵਾਲਾਂ ''ਤੇ ਫੈਲਾ ਦਿਓ
-ਡੈਂਡਰਫ (ਸਿੱਕਰੀ) ਦੀ ਸਮੱਸਿਆ ਵਿੱਚ 
ਨਿੰਬੂ ਨਾਲ ਡੈਂਡਰਫ ਬਹੁਤ ਜਲਦੀ ਦੂਰ ਹੁੰਦੀ ਹੈ ਇਸਦੇ ਲਈ ਇੱਕ ਪਾਣੀ ਨਾਲ ਭਰੇ ਮੱਗ ਵਿੱਚ ਅੱਧਾ ਨਿੰਬੂ ਨਿਚੋੜੋ ਫਿਰ ਇਸ ਨਾਲ ਆਪਣੇ ਵਾਲਾਂ ਅਤੇ ਸਿਰ ਨੂੰ ਧੋਵੋ ਇਸ ਨੂੰ ਹਫ਼ਤੇ ਵਿੱਚ ਤਿੰਨ ਵਾਰ ਕਰ ਸਕਦੇ ਹੋ
ਤੇਲ ਅਤੇ ਨਿੰਬੂ : ਰੂਸੀ ਅਤੇ ਖਾਜ ਨੂੰ ਦੂਰ ਕਰਨ ਦੇ ਲਈ ਅੱਧੇ ਨਿੰਬੂ ਨੂੰ 2 ਚਮਚ ਤੇਲ ਵਿੱਚ ਨਿਚੋੜ ਕੇ ਸਿਰ ''ਤੇ 1 ਘੰਟੇ ਤੱਕ ਲਗਾ ਕੇ ਛੱਡ ਦਿਓ ਫਿਰ ਸਿਰ ਨੂੰ ਧੋ ਲਓ ਨਾਰੀਅਲ ਦੇ ਤੇਲ ਵਿੱਚ 1 ਕੱਪ ਨਿੰਬੂ ਦਾ ਛਿਲਕਾ ਵੀ ਪਾ ਕੇ ਰੱਖ ਸਕਦੇ ਹੋ


Related News