ਇਹ ਹਨ ਦੁਨੀਆ ਦੇ ਸਭ ਤੋਂ ਅਜੀਬ ਮਰਦ

Wednesday, Jan 11, 2017 - 10:21 AM (IST)

 ਇਹ ਹਨ ਦੁਨੀਆ ਦੇ ਸਭ ਤੋਂ ਅਜੀਬ ਮਰਦ

ਮੁੰਬਈ— ਦੁਨੀਆਂ ''ਚ ਕਈ ਅਜਿਹੇ ਅਜੀਬੋ-ਗਰੀਬ ਇਨਸਾਨ ਹਨ ਜਿਨ੍ਹਾਂ ਨੂੰ ਦੇਖਕੇ ਬਹੁਤ ਹੈਰਾਨੀ ਹੁੰਦੀ ਹੈ। ਕੁਝ ਲੋਕ ਇਨ੍ਹਾਂ ਇਨਸਾਨਾਂ ਦਾ ਮਜਾਕ ਵੀ ਉਠਾਉਂਦੇ ਹਨ। ਜ਼ਿਆਦਾਤਰ ਅਜਿਹੇ ਲੋਕ ਕਿਸੇ ਨਾ ਕਿਸੇ  ਬੀਮਾਰੀ ਦਾ ਸ਼ਿਕਾਰ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਮਰਦਾਂ ਦੇ ਬਾਰੇ ''ਚ ਦੱਸਣ ਜਾ ਰਹੇ ਹਾ ਜਿਨ੍ਹਾਂ ਦੇ ਬਾਰੇ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਵੇਗਾ ।
1.ਟੌਮ ਸਟੇਨੀਫੋਰਡ
ਟੌਮ ਇੱਕ ਦੁਰਲਭ ਬੀਮਾਰੀ ਨਾਲ ਪੀੜਤ ਹੈ। ਇਸ ਬੀਮਾਰੀ ਦੇ ਸ਼ਿਕਾਰ ਲੋਕ ਘੱਟ ਹੀ ਦੇਖਣ ਨੂੰ ਮਿਲਦੇ ਹਨ। ਇਸ ਬੀਮਾਰੀ ਵਾਲੇ ਲੋਕਾਂ ਦੇ ਸਰੀਰ ''ਚ ਬਿਲਕੁਲ ਵੀ ਚਰਬੀ ਨਹੀਂ ਹੁੰਦੀ । ਟੌਮ ਨੈਸ਼ਨਲ ਪੱਧਰ ''ਤੇ  ਜੈਤੂ ਵੀ ਰਹਿ ਚੁਕਾ ਹੈ।
2. ਸੁਲਤਾਨ ਕੋਸੇਨ
ਸੁਲਤਾਨ ਧਰਤੀ ''ਤੇ ਸਭ ਤੋਂ ਲੰਬਾ ਇਨਸਾਨ ਹੈ। ਸੁਲਤਾਨ ਇੱਕ ਕਿਸਾਨ ਹੈ। ਇਸ ਦੀ ਲੰਬਾਈ 8 ਫੁੱਟ 3 ਇੰਚ ਹੈ।
3.ਯੂ ਜੇਨਹਯੂਆਨ
ਇਸ ਵਿਅਕਤੀ ਦਾ ਅੱਧਾ ਸਰੀਰ ਵਾਲਾਂ ਨਾਲ ਢੱਕਿਆ ਹੋਇਆ ਹੈ, ਜਿਸ ਦੀ ਵਜ੍ਹਾਂ ਨਾਲ ਉਸ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਆਪਣੇ ਵਾਲਾਂ ਨੂੰ ਸਾਫ ਕਰਵਾਉਂਣ ਦੇ ਲਈ ਟ੍ਰੀਟਮੇਂਟ ਕਰਾ ਰਹੇ ਹਨ।
4. ਚੰਦ ਬਾਹਦੁਰ ਦਾਂਗੀ
ਚੰਦ ਦੀ ਲੰਬਾਈ ਸਿਰਫ 54.6 ਸੈਂਟੀਮੀਟਰ ਹੈ। ਇਨ੍ਹਾਂ ਨੂੰ ਸਭ ਤੋਂ ਛੋਟੇ ਕੱਦ ਦੇ ਲਈ ਇੰਨਾਮ ਵੀ ਮਿਲ ਚੁਕਾ ਹੈ।


Related News