ਬੀ ਐੱਮ ਡਬਲਓ ਤੋਂ ਵੀ ਜ਼ਿਆਦਾ ਹੈ ਇਸ ਨੇਲ ਪੋਲਿਸ਼ ਦੀ ਕੀਮਤ, ਜਾਣਕੇ ਹੈਰਾਨ ਰਹਿ ਜਾਵੋਗੇ

07/21/2017 12:57:39 PM

ਨਵੀਂ ਦਿੱਲੀ— ਤੁਸੀਂ ਨੇਲ ਪੋਲਿਸ਼ ਖਰੀਦਣੀ ਹੋਵੇ ਤਾਂ ਜ਼ਿਆਦਾ ਨਹੀਂ ਸੋਚਣਾ ਪੈਂਦਾ ਪਰ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਅਤੇ ਇਸ ਨੇਲ ਪੋਲਿਸ਼ ਨੂੰ ਖਰੀਦਣ ਤੋਂ ਪਹਿਲਾਂ ਤੁਹਾਨੂੰ ਦੱਸ ਵਾਰ ਸੋਚਣਾ ਪਵੇਗਾ, ਜੇ ਤੁਸੀਂ ਬੀ ਐੱਮ ਡਬਲਓ ਖਰੀਦ ਸਕਦੇ ਹੋ ਤਾਂ ਇਸ ਨੇਲ ਪੋਲਿਸ਼ ਨੂੰ ਖਰੀਦਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਇਕ ਨੇਲ ਪੋਲਿਸ਼ ਅਜਿਹੀ ਵੀ ਹੈ ਜਿਸ ਦੇ ਮੁਕਾਬਲੇ ਬੀ ਐੱਮ ਡਬਲਓ ਖਰੀਦਣਾ ਜ਼ਿਆਦਾ ਆਸਾਨ ਹੈ। ਇਸ ਨੇਲ ਪੋਲਿਸ਼ ਨੂੰ ਹੁਣ ਤੱਕ ਦਾ ਸੱਭ ਤੋਂ ਮਹਿੰਗੀ ਨੇਲ ਪੇਂਟ ਮੰਨਿਆ ਗਿਆ ਹੈ।
1. ਐਜੇਚਰ ਤੋਂ ਇਲਾਵਾ ਗੋਲਡ ਰਸ਼ ਕੋਚਰ ਵੀ ਮਹਿੰਗੀ ਨੇਲ ਪੋਲਿਸ਼ਾਂ ਵਿਚੋਂ ਇਕ ਮੰਨੀ ਜਾਂਦੀ ਹੈ। ਇਸ ਦੀ ਕੀਮਤ ਕਰੀਬ 1, 30, 000 ਡੋਲਰ ਹੈ।

PunjabKesari
2. ਉਂਝ ਹੀ ਆਈਡੂ ਨਾਂ ਦੇ ਨੇਲ ਪੋਲਿਸ਼ ਮਹਿੰਗੇ ਨੇਲ ਪੋਲਿਸ਼ਾਂ ਵਿਚੋਂ ਤੀਸਰੇ ਨੰਬਰ 'ਤੇ ਆਉਂਦਾ ਹੈ, ਜਿਸ ਦੀ ਕੀਮਤ 55 ਹਜ਼ਾਰ ਡੋਲਰ ਹੈ। ਇਸ ਨੂੰ ਪਲੈਟਿਨਮ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।

PunjabKesari
3. ਇਕ ਹੈ ਰੋਅਲ ਨੇਲ ਪੋਲਿਸ਼ ਆਈਸਡ ਮੈਨੀਕਿਓਰ ਦੀ ਕਮੀਤ 51 ਹਜ਼ਾਰ ਡੋਲਰ ਹੈ ਅਤੇ ਇਸ ਵਿਚ 10 ਕੈਰਟ ਡਾਈਮੰਡ ਦੀ ਵਰਤੋਂ ਕੀਤੀ ਗਈ ਹੈ।

PunjabKesari

4. ਰੈੱਡ ਕਾਰਪੇਟ ਮੈਨੀਕਿਓਰ ਦੀ ਐਨ ਈਵਨਿੰਗ ਟੂ ਰਿਮੈਂਬਰ ਵੀ ਮਹਿੰਗੀ ਨੇਲ ਪੋਲਿਸ਼ਾਂ ਵਿਚੋਂ ਇਕ ਹੈ। ਇਸ ਵਿਚ ਡਾਈਮੇਂਡ ਅਤੇ ਐਲਈਡੀ ਜੈੱਲ ਫਾਰਮੂਲੇ ਦੀ ਵਰਤੋਂ ਕੀਤੀ ਗਈ ਹੈ। ਇਸ ਦੀ ਕੀਮਤ ਇਕ ਹਜ਼ਾਰ ਡਾਲਰ ਹੈ। ਕਈ ਹਾਲੀਵੁੱਡ ਐਕਟਰਸ ਇਸ  ਨੂੰ ਖਰੀਦ ਚੁੱਕੀਆਂ ਹਨ।

PunjabKesari


Related News