ਔਰਤਾਂ ਨਹੀਂ, ਪੁਰਸ਼ ਵੀ ਆਪਸ ''ਚ ਸਾਝੀਆਂ ਕਰਦੇ ਹਨ ਇਹ ਗੱਲਾਂ

03/28/2017 2:32:10 PM

ਜਲੰਧਰ— ਔਰਤਾਂ ਗੱਪਾਂ ਮਾਰਨ ਦੀਆਂ ਸ਼ੌਕੀਨ ਹੁੰਦੀਆਂ ਹਨ। ਹਰ ਔਰਤ ਆਪਣੇ ਦਿਲ ਦੇ ਨਾਲ ਜੁੜੀ ਗੱਲ ਆਪਣੇ ਦੋਸਤਾਂ ਨਾਲ ਸਾਝੀਆਂ ਕਰਦੀਆਂ ਹਨ ਔਰਤਾਂ ਆਪਣੇ ਪਤੀ ਨਾਲ ਸਿਰਫ ਸ਼ਾਪਿੰਗ ਅਤੇ ਘਰ ਦੀਆਂ ਗੱਲਾਂ ਹੀ ਸਾਝੀਆਂ ਕਰਦੀਆਂ ਹਨ। ਉਂਝ ਹੀ ਕਈ ਪੁਰਸ਼ ਕੁੱਝ ਗੱਲਾਂ ਔਰਤਾਂ ਨਾਲ ਨਹੀਂ ਬਲਕਿ ਆਪਣੇ ਦੋਸਤਾਂ ਨਾਲ ਸਾਝੀਆਂ ਕਰਦੇ ਹਨ। ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਣ ਕਿ ਪੁਰਸ਼ ਆਪਸ ''ਚ ਕਿਹੜੀਆਂ ਗੱਲਾਂ ਸਾਝੀਆਂ ਕਰਦੇ ਹਨ। 
1. ਔਰਤਾਂ ਦੀਆਂ ਗੱਲਾਂ
ਪੁਰਸ਼ ਇਕ-ਦੂਸਰੇ ਨਾਲ ਆਪਣੀ ਪਤਨੀ ਜਾਂ ਫਿਰ ਗ੍ਰਲਫਰੈਂਡ ਦੇ ਬਾਰੇ ਗੱਲ ਸ਼ੇਅਰ ਕਰਦੇ ਹਨ। ਪੁਰਸ਼ ਔਰਤਾਂ ਦੇ ਦੋਹਰੇ ਸੁਭਾਅ ਬਾਰੇ ਗੱਲ ਕਰਦੇ ਹਨ। 
2. ਮੈਚ
ਮੈਚ ਦੇ ਲਈ ਪੁਰਸ਼ ਕੁੱਝ ਵੀ ਕਰ ਸਕਦੇ ਹਨ। ਇਸ ਦੇ ਲਈ ਉਹ ਨੋਕਰੀ ਅਤੇ ਰਿਸ਼ਤਾ ਦੋਵੇਂ ਦਾਅ ''ਤੇ ਲਗਾ ਦਿੰਦੇ ਹਨ। ਕਈ ਔਰਤਾਂ ਪੁਰਸ਼ਾਂ ਦੇ ਮੈਚ ਦੇਖਣ ਦੀ ਆਦਤ ਤੋਂ ਚਿੜਦੀਆਂ ਵੀ ਹਨ। ਮੈਚ ਕਾਰਨ ਹੋਏ ਝੱਗੜੇ ਨੂੰ ਪੁਰਸ਼ ਆਪਣੇ ਦੋਸਤਾਂ ਨਾਲ ਸਾਝੇ ਕਰਦੇ ਹਨ। 
3. ਗੁਆਂਡਨ ਦੀ ਤਾਰੀਫ
ਪਤਨੀ ਸਾਹਮਣੇ ਤਾਂ ਪੁਰਸ਼ ਗੁਆਂਢਣ ਦੀ ਤਾਰੀਫ ਨਹੀਂ ਕਰ ਸਕਦੇ, ਪਰ ਆਪਣੇ ਦੋਸਤਾਂ ਦੇ ਨਾਲ ਉਸ ਬਾਰੇ ਕਈ ਗੱਲਾਂ ਕਰਦੇ ਹਨ। 
4. ਰੁਟੀਨ
ਜ਼ਿਆਦਾਤਰ ਪੁਰਸ਼ਾਂ ਨੂੰ ਆਪਣੀ ਰੁਟੀਨ ਨੂੰ ਫੋਲੋ ਕਰਨਾ ਕਾਫੀ ਪਸੰਦ ਹੁੰਦਾ ਹੈ। ਅੋਰਤਾਂ ਦਾ ਇਮੋਸ਼ਨਲ ਡਰਾਮਾ ਉਨ੍ਹਾਂ ਦੀ ਰੁਟੀਨ ਨੂੰ ਖਰਾਬ ਕਰ ਦਿੰਦਾ ਹੈ। ਜਿਸ ਕਾਰਨ ਪੁਰਸ਼ ਚਿੜ ਜਾਂਦੇ ਹਨ। ਇਸ ਬਾਰੇ  ਉਹ ਆਪਣੇ ਦੋਸਤਾਂ ਨਾਲ ਸਾਝੀ ਕਰਦੇ ਹਨ। 
5. ਬਾਥਰੂਮ ''ਚ ਪਰੇਸ਼ਾਨ ਕਰਨਾ
ਕੁਝ ਪੁਰਸ਼ਾ ਨੂੰ ਬਿਲਕੁਲ ਵੀ ਪਸੰਦ ਨਹੀਂ ਕਿ ਕੋਈ ਉਨ੍ਹਾਂ ਨੂੰ ਬਾਥਰੂਮ ''ਚ ਪਰੇਸ਼ਾਨ ਕਰੇ। ਉੱਥੇ ਹੀ ਔਰਤਾਂ ਅਜਿਹਾ ਜ਼ਰੂਰ ਕਰਦੀਆਂ ਹਨ। ਇਸ ਲਈ ਪੁਰਸ਼ ਆਪਣੇ ਦੋਸਤਾਂ ਨਾਲ ਇਹ ਗੱਲਾਂ ਸਾਝੀਆਂ ਕਰਦੇ ਹਨ।


Related News