ਬ੍ਰਾਈਡਲ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਦੇਵੇਗੀ ਇਹ Nath Designs
05/17/2020 4:20:15 PM

ਮੁੰਬਈ(ਬਿਊਰੋ)- ਲਾੜੀ ਦੇ ਨੱਕ 'ਤੇ ਚਮਕਦੀ ਨਥ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੀ ਹੈ। ਵਿਆਹ ਦੇ ਦਿਨ ਨਥ ਪਹਿਣਨਾ ਨਾ ਸਿਰਫ ਭਾਰਤੀ ਰਸਮ ਹੈ ਸਗੋਂ ਫੈਸ਼ਨ ਟ੍ਰੈਂਡ ਵੀ ਹੈ। ਜੇ ਤੁਸੀਂ ਵੀ ਲਾੜੀ ਬਣਨ ਵਾਲੀ ਹੋ ਤਾਂ ਆਪਣੀ ਬ੍ਰਾਈਡਲ ਲੁੱਕ 'ਚ ਨਥ ਨੂੰ ਜ਼ਰੂਰ ਸ਼ਾਮਲ ਕਰੋ। ਉਂਝ ਤਾਂ ਬਾਜਾਰ 'ਚ ਤੁਹਾਨੂੰ ਬ੍ਰਾਈਡਲ ਜਿਊਲਰੀ ਦੇ ਨਾਲ ਇਕ ਤੋਂ ਵਧ ਕੇ ਇਕ ਖੂਬਸੂਰਤ ਨਥ ਮਿਲ ਜਾਵੇਗੀ
ਅਕਸਰ ਅਸੀਂ ਜਿਊਲਰੀ ਸਟੋਰ 'ਚ ਜਾ ਕੇ ਕੰਨਫਿਊਜ ਹੋ ਜਾਂਦੇ ਹਾਂ ਕਿਸ ਸਾਨੂੰ ਕਿਹੋ ਜਿਹੀ ਨਥ ਚਾਹੀਦੀ ਹੈ।
ਜੇ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਵੱਖ-ਵੱਖ ਨਥ ਡਿਜ਼ਾਈਨਸ ਦੱਸਣ ਜਾ ਰਹੇ ਹਾਂ..
ਜਿਨ੍ਹਾਂ ਨੂੰ ਤੁਸੀਂ ਆਪਣੀ ਬ੍ਰਾਈਡਲ ਲੁੱਕ ਦਾ ਹਿੱਸਾ ਬਣਾ ਸਕਦੀ ਹੋ ਅਤੇ ਸਟਾਈਲਿਸ਼ ਦੇ ਨਾਲ-ਨਾਲ ਟ੍ਰੈਂਡੀ ਵੀ ਦਿਸ ਸਕਦੇ ਹੋ।
ਜਦੋਂ ਗੱਲ ਟ੍ਰੈਡੀਸ਼ਨਲ ਅਤੇ ਕੰਟੇਂਪਰੇਰੀ ਦੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਧਿਆਨ ਕੁੰਦਨ ਜਿਊਲਰੀ ਦਾ ਆਉਂਦਾ ਹੈ। ਵਾਈਟ ਸਟੋਨ ਵਾਲੀ ਕੁੰਦਨ ਨਥ ਕਲਾਸਿਕ ਦੇ ਨਾਲ ਟ੍ਰੈਡੀਸ਼ਨਲ ਲੁੱਕ ਵੀ ਦਿੰਦੀ ਹੈ।
ਤੁਸੀਂ ਚਾਹੋ ਤਾਂ ਮਲਟੀ-ਲੇਅਰਸ ਅਤੇ ਹੈਵੀ ਨਥ ਦੀ ਬਜਾਏ ਸਿੰਪਲ ਅਕੇ ਸੋਵਰ ਨਥ ਟ੍ਰਾਈ ਕਰ ਸਕਦੇ ਹੋ। ਜੋ ਇਨ੍ਹਾਂ ਦਿਨਾਂ 'ਚ ਕਾਫੀ ਟ੍ਰੈਂਡ 'ਚ ਹੈ।
ਰਾਇਲ ਬ੍ਰਾਈਡਲ ਲੁੱਕ ਚਾਹੁੰਦੀ ਹੋ ਤਾਂ ਬਲੋਡ ਵਿਡਸ ਵਾਲੀ ਨਥ ਟ੍ਰਾਈ ਕਰੋ, ਜੋ ਤੁਹਾਨੂੰ ਕਾਫੀ ਖੂਬਸੂਰਤ ਲੁੱਕ ਦੇਵੇਗੀ।
ਗੋਲਡ ਜਿਊਲਰੀ ਦਾ ਟ੍ਰੈਂਡ ਐਵਰਗ੍ਰੀਨ ਹੈ ਤਾਂ ਕਿਉਂ ਨਾ ਤੁਸੀਂ ਆਪਣੀ ਬ੍ਰਾਈਡਲ ਨਥ ਵੀ ਗੋਲਡ ਚੁਣੋ, ਜੋ ਤੁਹਾਡੀ ਬ੍ਰਾਈਡਲ ਲੁੱਕ ਨੂੰ ਹੋਰ ਵੀ ਨਿਖਾਰ ਦੇਵੇਗੀ।
ਫਲੋਰਲ ਪ੍ਰਿੰਟ ਹੋਵੇ ਜਾਂ ਜਿਊਲਰੀ ਡਿਜਾਈਨਸ, ਹਮੇਸ਼ਾ ਟ੍ਰੈਂਡ 'ਚ ਰਿਹਾ ਹੈ। ਜੇ ਗੱਲ ਨਥ ਦੀ ਕਰੀਏ ਤਾਂ ਤੁਸੀਂ ਫਲੋਰਲ ਫਲੇਅਰ ਨਥ ਵੀ ਟ੍ਰਾਈ ਕਰ ਸਕਦੀ ਹੋ, ਜੋ ਸਿੰਪਲ ਤਾਂ ਹੈ ਪਰ ਤੁਹਾਨੂੰ ਕਾਫੀ ਗਾਰਜਿਅਸ ਲੁੱਕ ਦੇਵੇਗੀ।