ਜਾਣੋ ਕਿਹੜੇ ਮਹੀਨੇ ਵਿਚ ਵਿਆਹ ਕਰਨ ਵਾਲੇ ਪਾਰਟਨਰ ਰਹਿੰਦੇ ਹਨ ਹਮੇਸ਼ਾ ਖੁਸ਼

09/23/2017 3:34:34 PM

ਨਵੀਂ ਦਿੱਲੀ— ਵਿਆਹ ਦੇ ਬਾਅਦ ਜੋੜਿਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦਾ ਪਾਰਟਨਰ ਕੁਝ ਬਦਲ ਗਿਆ ਹੈ ਪਰ ਜਦੋਂ ਇਹ ਬਦਲਾਅ ਸੋਚ ਤੋਂ ਜ਼ਿਆਦਾ ਪਰੇ ਹੋਵੇ ਤਾਂ ਸਮੱਝ ਨਹੀਂ ਆਉਂਦਾ ਕਿ ਕੀ ਹੋ ਰਿਹਾ ਹੈ। ਵਿਆਹ ਦੇ ਬਾਅਦ ਆ ਰਹੀ ਇਹ ਸਮੱਸਿਆ ਮਹੀਨੇ ਵਿਚ ਵਿਆਹ ਕਰਨ ਦੇ ਕਾਰਨ ਵੀ ਹੋ ਸਕਦੀ ਹੈ। ਐਸਟਰਾਲਾਜੀ ਦੇ ਮੁਤਾਬਕ ਮੈਰਿਜ ਦੇ ਮਹੀਨੇ ਦਾ ਅਸਰ ਵਿਆਹੁਤਾ ਜੀਵਨ 'ਤੇ ਪੈਂਦਾ ਹੈ। ਆਓ ਜਾਣਦੇ ਹਾਂ ਕਿਹੜੇ ਮਹੀਨੇ ਵਿਚ ਵਿਆਹ ਕਰਨ ਨਾਲ ਤੁਹਾਡੀ ਮੈਰਿਜ ਲਾਈਫ ਚੰਗੀ ਹੁੰਦੀ ਹੈ ਅਤੇ ਕਿਸ ਵਿਚ ਨਹੀਂ।
1. ਜਨਵਰੀ ਤੋਂ ਮਾਰਚ
ਇਸ ਮਹੀਨੇ ਵਿਚ ਵਿਆਹ ਕਰਨ ਵਾਲੇ ਪਾਰਟਨਰ ਇਮੋਸ਼ਨਲ ਲਾਈਫ ਜਿਉਂਦੇ ਹਨ ਅਤੇ ਇਕ ਦੂਜੇ ਨੂੰ ਸਰਪਰਾਈਜ ਦਿੰਦੇ ਰਹਿੰਦੇ ਹਨ। 
2. ਮਾਰਚ ਤੋਂ ਅਪ੍ਰੈਲ 
ਇਸ ਵਿਚ ਵਿਆਹ ਕਰਨ ਵਾਲੇ ਜੋੜਿਆਂ ਦੀ ਲਾਈਫ ਵਿਚ ਰੋਮਾਂਚ, ਅਨਚਾਹੀ-ਅਨਜਾਣੀ ਘਟਨਾਵਾਂ, ਕਦੇਂ ਵੀ ਕੁਝ ਵੀ ਨਵਾਂ ਹੋ ਜਾਣਾ ਲਗਾ ਰਹਿੰਦਾ ਹੈ। 
3. ਅਪ੍ਰੈਲ ਤੋਂ ਜੂਨ
ਇਸ ਮਹੀਨੇ ਵਿਚ ਵਿਆਹ ਕਰਨ ਵਾਲੇ ਪਾਰਟਨਰ ਰੋਮਾਂਟਿਕ ਹੋ ਜਾਂਦੇ ਹਨ ਮਈ ਤੋਂ ਜੂਨ ਦੇ ਵਿਚ ਵਿਆਹ ਕਰਨ ਵਾਲੋ ਲੋਕਾਂ ਦਾ ਸਭਾਅ ਕਦੇਂ-ਕਦੇਂ ਉਲਟਾ ਹੋ ਜਾਂਦਾ ਹੈ। 
4. ਜੂਨ ਤੋਂ ਜੁਲਾਈ 
ਜੂਨ ਤੋਂ ਜੁਲਾਈ ਦੇ ਵਿਚ ਵਿਆਹ ਕਰਨ ਨਾਲ ਕਪਲਸ ਇਕ-ਦੂਜੇ ਦੀ ਕੇਅਰ ਕਰਨ ਲੱਗ ਜਾਂਦੇ ਹਨ। ਅਜਿਹੇ ਵਿਚ ਪਾਰਟਨਰ ਪਰਿਵਾਰ ਦੀ ਖੁਸ਼ੀ, ਬੱਚਿਆਂ ਅਤੇ ਆਉਣ ਵਾਲੇ ਭਵਿੱਖ ਲਈ ਖੁਦ ਆਰਥਿਰ ਰੂਪ ਤੋਂ ਮਜ਼ਬੂਤ ਬਣਾਉਂਦੇ ਹਨ। 
5. ਜੁਲਾਈ ਤੋਂ ਸਤੰਬਰ
ਇਸ ਮਹੀਨੇ ਵਿਚ ਵਿਆਹ ਕਰਨ ਵਾਲੇ ਪਾਰਟਨਰ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਇਸ ਮਹੀਨੇ ਵਿਚ ਵਿਆਹ ਕਰਨ ਵਾਲੇ ਪਾਰਟਨਰ ਇਕ ਦੂਜੇ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹਨ। 
6. ਸਤੰਬਰ ਤੋਂ ਅਕਤੂਬਰ
ਸਤੰਬਰ ਤੋਂ ਅਕਤੂਬਰ ਵਿਚ ਵਿਆਹ ਕਰਨ ਵਾਲਾ ਜੋੜਾਂ ਆਪਣੇ ਪਾਰਟਨਰ ਨਾਲ ਜ਼ਰੂਰਤ ਤੋਂ ਜ਼ਿਆਦਾ ਪਿਆਰ ਕਰਦਾ ਹੈ।
7. ਨਵੰਬਰ ਤੋਂ ਦਸੰਬਰ
ਇਸ ਵਿਚ ਵਿਆਹ ਕਰਨ ਵਾਲਾ ਜੋੜਾਂ ਪਰਫੈਕਟ ਕਪਲ ਹੁੰਦਾ ਹੈ। ਇਸ ਵਿਚ ਪਾਰਟਨਰ ਆਪਣੇ ਰਿਸ਼ਤੇ ਨੂੰ ਸਮੂਥਲੀ ਅੱਗੇ ਲੈ ਕੇ ਜਾਂਦੇ ਹਨ। 
8. ਅਕਤੂਬਰ ਤੋਂ ਨਵੰਬਰ 
ਇਸ ਵਿਆਹ ਸਰੀਰਕ ਸੰਬੰਧ, ਪੈਸਾ ਅਤੇ ਧੋਖਾ ਸਭ ਤੋਂ ਉਪਰ ਹੁੰਦੇ ਹੈ। ਇਸ ਮਹੀਨੇ ਵਿਚ ਵਿਆਹ ਕਰਨ ਵਾਲੇ ਕਪਲਸ ਸਾਰੀ ਜ਼ਿੰਦਗੀ ਇਕ ਦੂਜੇ ਨਾਲ ਪਿਆਰ ਨਹੀਂ ਕਰ ਪਾਉਂਦੇ। ਅਦਿਹੇ ਕਪਲਸ ਜ਼ਿਆਦਾਤਰ ਲੜਦੇ ਹੀ ਰਹਿੰਦੇ ਹਨ।

 


Related News