ਦੁਨੀਆਂ ਦੀਆਂ ਸਭ ਤੋਂ ਸੁੰਦਰ ਅਤੇ ਹਾਟ ਔਰਤਾਂ
Saturday, Dec 24, 2016 - 11:20 AM (IST)

ਮੁੰਬਈ— ਦੁਨੀਆਂ ''ਚ ਸੁੰਦਰ ਔਰਤਾਂ ਦੀ ਕਮੀ ਨਹੀ ਹੈ। ਸੁੰਦਰ ਔਰਤਾਂ ਹਰ ਕਿਸੇ ਨੂੰ ਆਪਣੀ ਵੱਲ ਅਕਰਸ਼ਿਤ ਕਰਦੀਆਂ ਹਨ। ਕੁਝ ਲੋਕ ਸੋਚਦੇ ਹਨ ਕਿ ਸਿਰਫ ਐਕਟਿੰਗ ''ਤੇ ਮਾਡਲਿੰਗ ਦੀ ਦੁਨੀਆਂ ''ਚ ਹੀ ਸੁੰਦਰ ਔਰਤਾਂ ਹਨ ਪਰ ਇਸ ਤਰ੍ਹਾਂ ਨਹੀ ਹੈ। ਪੂਰੀ ਦੁਨੀਆਂ ''ਚ ਇਕ ਤੋਂ ਵੱਧ ਕੇ ਇਕ ਸੁੰਦਰ ਔਰਤਾਂ ਹਨ। ਆਓ ਜਾਣਦੇ ਹਾਂ ਦੁਨੀਆਂ ਦੀਆਂ ਸਭ ਤੋਂ ਸੁੰਦਰ ਔਰਤਾਂ ਬਾਰੇ।
1. ਮਾਰੀਆ ਸ਼ਾਰਾਪੋਵਾ
ਸਭ ਤੋਂ ਸੁੰਦਰ ਟੈਨਿਸ ਖਿਡਾਰੀ ਮਾਰੀਆ 29 ਸਾਲ ਦੀ ਹੈ। ਉਸ ਨੇ ਕਈ ਖ਼ਿਤਾਬ ਜਿੱਤੇ ਹੋਏ ਹਨ। ਇਸ ਦੀ ਸੁੰਦਰਤਾ ਦੇ ਕਈ ਲੋਕ ਦਿਵਾਨੇ ਹਨ।
2. ਈਵਾ ਕੈਲੀ
ਪਹਿਲਾ ਈਵਾ ਕੈਲੀ ਇਕ ਟੀ.ਵੀ ਐਂਕਰ ਸੀ। ਪਰ ਹੁਣ ਇਹ ਯੂਰਪੀ ਸੰਸਦ ਦੀ ਮੈਂਬਰ ਹੈ। ਇਸ ਦੀ ਸੁੰਦਰਤਾ ਦੇ ਕਈ ਲੋਕ ਦਿਵਾਨੇ ਹਨ।
3. ਅਮਾਲ ਅਲਮੋਦੀਨ
38 ਸਾਲ ਦੀ ਅਮਾਲ ਇਕ ਵਕੀਲ ਹੈ। ਇਸ ਦਾ ਵਿਆਹ ਅਦਾਕਾਰ ਜਾਰਜ ਕੂਲੀਨ ਨਾਲ ਹੋਇਆ। ਅੱਜ ਵੀ ਕਈ ਲੋਕ ਇਸ ਦੀ ਇਕ ਝਲਕ ਦੇਖਣ ਲਈ ਤਰਸਦੇ ਹਨ।
4. ਅਨਾ ਇਵਾਨੋਵੇਚ
ਟੈਨਿਸ ਖਿਡਾਰੀ ਅਨਾ ਆਪਣੀ ਖੇਡ ਦੇ ਨਾਲ-ਨਾਲ ਆਪਣੀ ਸੁੰਦਰਤਾ ਲਈ ਵੀ ਜਾਣੀ ਜਾਂਦੀ ਹੈ। ਉਸ ਨੇ ਸਾਲ 2016 ਦੇ ਟੋਪ 20 ਬਿਹਤਰੀਨ ਟੈਨਿਸ ਖਿਡਾਰੀਆਂ ''ਚ ਵੀ ਆਪਣਾ ਨਾਮ ਦਰਜ ਕਰਵਾਇਆ
5. ਸੌਫੀ ਹੌਰਨ
ਇਸ ਨੇ ਬਹੁਤ ਹੀ ਛੋਟੀ ਉਮਰ ''ਚ ਹੀ ਖੇਡਾਂ ''ਚ ਬਹੁਤ ਨਾਮ ਕਮਾਇਆ ਹੈ। ਸਾਰੀ ਦੁਨੀਆ ''ਚ ਉਸਦੀ ਸੁੰਦਰਤਾ ਦੇ ਚਰਚੇ ਮਸ਼ਹੂਰ ਹਨ।