ਗਰਮੀ ਦੇ ਮੌਸਮ ''ਚ ਇਸ ਤਰ੍ਹਾਂ ਕਰੋ ਸਰੀਰ ਨੂੰ ਐਕਸਫੋਲੀਏਟਡ

04/24/2017 4:27:59 PM

ਮੁੰਬਈ— ਗਰਮੀ ਦੇ ਮੌਸਮ ''ਚ ਚਮੜੀ ਦੀ ਰੰਗਤ ਖਰਾਬ ਹੋ ਜਾਂਦੀ ਹੈ। ਚਮੜੀ ਉੱਪਰੋ ਡੈੱਡ ਚਮੜੀ ਨੂੰ ਉਤਾਰਨ ਦੇ ਲਈ ਅਸੀਂ ਬਜ਼ਾਰ ਤੋਂ ਬਣੇ ਸਕਰਬ ਦਾ ਇਸਤੇਮਾਲ ਕਰਦੇ ਹਾਂ ਪਰ ਕਦੀ ਇਹ ਕਿਸੇ ਦੇ ਸਰੀਰ ਉੱਤੇ ਸੂਟ ਨਹੀਂ ਕਰਦਾ। ਤੁਸੀਂ ਰਸੋਈ ''ਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਨਾਲ ਵੀ ਬਾਡੀ ਦੀ ਐਕਸਫੋਲੀਏਟਡ ਕਰ ਸਕਦੀ ਹੈ। ਇਸ ਨਾਲ ਡੈੱਡ ਚਮੜੀ ਉਤਰ ਜਾਵੇਗੀ ਅਤੇ ਕੋਈ ਸਾਈਡ
ਜ਼ਰੂਰੀ ਸਮੱਗਰੀ
- 1 ਚਮਚ ਕਾਫੀ ਪਾਊਡਰ
- 1 ਚਮਚ ਚੀਨੀ
- 1 ਚਮਚ ਨਾਰੀਅਲ ਦਾ ਤੇਲ
ਇਸਤੇਮਾਲ ਕਰਨ ਦਾ ਤਰੀਕਾ
1. ਇਕ ਕਟੋਰੀ ''ਚ ਕਾਫੀ ਪਾਊਡਰ, ਚੀਨੀ ਅਤੇ ਨਾਰੀਅਲ ਦਾ ਤੇਲ ਪਾ ਕੇ ਮਿਕਸ ਕਰ ਲਓ। 
2. ਇਸ ਘਰੇਲੂ ਸਕਰਬ ਨੂੰ ਆਪਣੇ ਸਰੀਰ ਉੱਪਰ ਲਗਾ ਕੇ 2-3 ਮਿੰਟਾਂ ਲਈ ਮਸਾਜ ਕਰੋ। 
3. ਇਸ ਤੋਂ ਬਾਅਦ ਪਾਣੀ ਨਾਲ ਸਾਫ ਕਰ ਦਿਓ।  
4. ਚਮੜੀ ਨੂੰ ਐਕਸਫੋਲੀਏਟਡ ਕਰੋ। ਤੁਸੀਂ ਇਸਦਾ ਇਸਤੇਮਾਲ ਹਫਤੇ ''ਚ 2-3 ਵਾਰ ਕਰ ਸਕਦੇ ਹੋ।


Related News