ਡਿਜ਼ਾਈਨਰ ਮਧੁ ਜੈਨ ਦੀ ਕਲੈਕਸ਼ਨ ''ਚ ਦਿਖਿਆ ਰਾਇਲ ਟਚ

03/17/2018 3:53:21 PM

ਨਵੀਂ ਦਿੱਲੀ— ਅਮੇਜਨ ਫੈਸ਼ਨ ਵੀਕ ਦੇ ਤੀਸਰੇ ਦਿਨ ਡਿਜ਼ਾਈਨਰਾਂ ਦੀ ਕਲੈਕਸ਼ਨ ਨਾਲ ਲੋਕਾਂ ਨੂੰ ਖੂਬ ਇੰਪ੍ਰੈਸ ਕੀਤਾ। ਡਿਜ਼ਾਈਨਰ ਮਧੁ ਜੈਨ ਨੂੰ ਟ੍ਰੈਡੀਸ਼ਨਲ ਕਲੈਕਸ਼ਨ 'ਚ ਸਾੜ੍ਹੀ, ਕੁਰਤਾ ਅਤੇ ਸਲਵਾਰ ਸੂਟ ਆਦਿ ਸ਼ਾਮਲ ਸੀ। 
ਮਾਡਲਸ ਨੇ ਹੈਵੀ ਇੰਮਬ੍ਰਾਇਡਰੀ ਵਰਕ ਆਊਟਫਿਟ ਪਹਿਨ ਕੇ ਰੈਂਪ ਵਾਕ ਕੀ। ਮਾਡਲਸ ਨੇ ਆਪਣੀ ਆਊਟਫਿਟਸ ਦੇ ਨਾਲ ਹੈਵੀ ਇੰਬ੍ਰਾਈਡਿਰੀ ਦੁਪੱਟਾ ਕੈਰੀ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਕਲੈਕਸ਼ਨ 'ਚ ਰਾਇਲ ਟਚ ਦੇਖਣ ਨੂੰ ਮਿਲਿਆ।

PunjabKesari
ਫੁੱਟਵਿਅਰ 'ਚ ਮਾਡਲਸ ਨੇ ਪੰਜਾਬੀ ਜੁੱਤੀ ਵਿਅਰ ਕੀਤੀ ਸੀ, ਉੱਥੇ ਹੀ ਡਿਜ਼ਾਈਨਰ ਦੁਬਲ ਦੀ ਕਲੈਕਸ਼ਨ 'ਚ ਸਟ੍ਰਾਈਪ ਫੈਸ਼ਨ ਖਾਸ ਰਿਹਾ।

PunjabKesari
ਸੋਨ ਦੀ ਕਲੈਕਸ਼ਨ 'ਚ ਮੋਨੋਕ੍ਰਾਮ ਆਊਟਫਿਟਸ, ਪ੍ਰਿੰਟੇਡ ਕੇਪ, ਜੈਕੇਟਸ ਅਤੇ ਸਲਵਾਰ ਸੂਟਸ ਸ਼ਾਮਲ ਸੀ। ਇਸ ਦੇ ਇਲਾਵਾ ਉਨ੍ਹਾਂ ਦੀ ਕਲੈਕਸ਼ਨ ਨੂੰ ਬ੍ਰਾਈਟ ਕਲਰ ਦੀ ਵਰਤੋਂ ਜ਼ਿਆਦਾ ਕੀਤੀ ਗਈ।

PunjabKesari
ਇਨ੍ਹਾਂ ਦੀ ਕਲੈਕਸ਼ਨ ਨਾਲ ਤੁਸੀਂ ਆਈਡਆ ਲੈ ਕੇ ਇਸ ਵਾਰ ਸਮਰ 'ਚ ਖੁਦ ਨੂੰ ਸਟਾਈਲਿਸ਼ ਦਿਖਾ ਸਕਦੇ ਹੋ।

PunjabKesari


Related News