2016 ''ਚ ਘਟੀਆਂ ਅਜੀਬੋ-ਗਰੀਬ ਘਟਨਾਵਾਂ, ਹਜੇ ਤੱਕ ਨਹੀਂ ਮਿਲਿਆ ਕੋਈ ਸੁਰਾਗ

Monday, Jan 09, 2017 - 11:59 AM (IST)

2016 ''ਚ ਘਟੀਆਂ ਅਜੀਬੋ-ਗਰੀਬ ਘਟਨਾਵਾਂ, ਹਜੇ ਤੱਕ ਨਹੀਂ ਮਿਲਿਆ ਕੋਈ ਸੁਰਾਗ

ਮੁੰਬਈ— ਪਿਛਲਾ ਸਾਲ ਮਤਲਬ 2016 ਗੁਜਰ ਗਿਆ ਹੈ। ਨਵਾਂ ਸਾਲ ਨਵੀਆਂ ਇਛਾਵਾਂ ਅਤੇ ਉਮੀਦਾ ਲੈ ਕੇ ਆਇਆ ਹੈ ਪਰ ਪਿਛਲੇ ਸਾਲ ਦੀਆਂ ਕੁਝ ਘਟਨਾਵਾਂ ਅਜਿਹੀਆਂ ਵੀ ਹਨ, ਜਿਨ੍ਹਾਂ ਦਾ ਭੇਦ ਹਜੇ ਤੱਕ ਨਹੀਂ ਸੁਲਝਿਆ ਹੈ। ਦੁਨੀਆ ''ਚ 2016 ''ਚ ਘਟੀਆਂ ਇਹ ਘਟਨਾਵÎਾਂ ਇੱਕ ਬਾਰ ਸੋਚਣ ''ਤੇ ਮਜ਼ਬੂਰ ਜ਼ਰੂਰ ਕਰਦੀਆਂ ਹਨ ਕਿ ਆਖਿਰ ਇਹ ਹੋਇਆ ਕਿਵੇ। ਆਓ ਜਾਣੇ ਇਨ੍ਹਾਂ ਰਹੱਸਮਈ ਘਟਨਾਵਾਂ ਦੇ ਬਾਰੇ ''ਚ ਜਿਨ੍ਹਾਂ ਦਾ ਹਜੇ ਤੱਕ ਵੀ ਕੁਝ ਪਤਾ ਨਹੀਂ ਚੱਲਿਆ।
1. ਡਰਾਵਨੇ ਜੋਕਰ 
ਯੂ.Â.ਐਸ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਿਲਫਟਨ ਪਾਰਕ ਦੇ ਆਸਪਾਸ ਦੇ ਇਲਾਕਿਆਂ ''ਚ ਡਾਰਾਵਨੇ ਜੋਕਰ ਦੇਖੇ ਗਏ। ਪੁਲਸ ਨੇ ਇੰਨ੍ਹਾਂ ਦੀ ਛਾਣਬੀਨ ਦੇ ਲਈ ਸਰਚ ਅਭਿਆਨ ਵੀ ਚਲਾਇਆ ਪਰ ਇਸਦੇ ਬਾਰੇ ''ਚ ਕੁਝ ਪਤਾ ਨਹੀਂ ਲੱਗਾ। ਅੱਜ ਵੀ ਇਹ ਗੱਲ ਰਹੱਸਮਈ ਹੀ ਬਣੀ ਹੋਈ ਹੈ।
2.ਕਜ਼ਾਕਿਸਤਾਨ ਦਾ ਸਵਾਸਤਿਕ ਪੈਟਨਰ
ਕਜ਼ਾਕਿਸਤਾਨ ਦੇ ਇਲਾਕੇ ''ਚ ਆਚਾਨਕ ਬਣਿਆ ਸਵਾਸਤਿਕ ਪੈਟਨਰ  ਗੂਗਲ ''ਚੇ ਸਾਫ ਦਿਖਾਈ ਦਿੱਤਾ ਪਰ ਕਿਸੇ ਨੂੰ ਇਸ ਗੱਲ ਦੀ ਕੋਈ ਖਬਰ ਨਹੀਂ ਹੈ ਕਿ ਇਹ ਬਣਿਆ ਕਿਵੇ। ਵਿਗਿਆਨੀਆਂ  ਨਾ ਵੀ ਇਸਦੀ ਖੋਜ ਕੀਤੀ ਪਰ ਇਹ ਪਤਾ ਲਗਾਉਂਣ ''ਚ ਨਾਕਾਮ ਰਹੇ ਕਿ ਇਹ ਕਿਸ ਨੇ , ਕਿਵੇ ਅਤੇ ਕਦਂੋ ਬਣਾਈ।
3. ਐਂਟੀਲੋਪ ਦੀ ਮੌਤ
ਕਜਾਕਿਸਤਾਨ ''ਚ 2016 ''ਚ ਸਿਰਫ ਇੱਕ ਮਹੀਨੇ ''ਚ ਹੀ 120000 ਐਂਟੀਲੋਪ ਦੀ ਰਹੱਸਮਈ ਤਰੀਕੇ ਨਾਲ ਮੌਤ ਹੋ ਗਈ। ਇਸ ਘਟਨਾ ਦਾ ਕੋਈ ਅਸਲ ਕਾਰਨ ਹਜੇ ਤੱਕ ਵੀ ਪਤਾ ਨਹੀ ਲੱਗਾ।
4. ਐਮ, ਐਚ- 370 ਫਲਾਇਟ
ਐਮ, ਐਚ-370 ਮਲੇਸ਼ਿਅਨ ਏਅਰ ਲਾਇਨ ਦਾ ਹਵਾਈ ਜਹਾਜ ਜਿਸ ''ਚ 339 ਯਾਤਰੀ ਸਵਾਰ ਸਨ ਅਚਾਨਕ ਗਾਇਬ ਹੋ ਗਿਆ। ਇਸ ਜਹਾਜ ਦੇ ਨਾਲ ਕੀ ਹੋਇਆ ਅਤੇ ਕਿੱਥੇ ਹੋਇਆ ਇਸਦੇ ਬਾਰੇ ''ਚ ਕਿਸੇ ਨੂੰ ਕੁਝ ਵੀ ਨਹੀਂ ਪਤਾ । ਇੰਨ੍ਹਾਂ ਹੀ ਨਹੀਂ ਇਸ ਦਾ ਮਲਵਾ ਵੀ ਹਜੇ ਤੱਕ ਨਹੀਂ ਮਿਲਿਆ।
5. ਲਾਸ਼ਾਂ ਨਾਲ ਭਰੀ ਕਿਸ਼ਤੀ
ਜਾਪਾਨ ਦੇ ਸਮੁੰਦਰੀ ਕਿਨਾਰਿਆਂ ''ਤੇ ਕਈ ਅਜਿਹੀਆਂ ਕਿਸ਼ਤੀਆਂ ਮਿਲਿਆ ਜਿਨ੍ਹਾਂ ''ਚ ਲਾਸ਼ਾਂ ਦੇ ਢੇਰ ਸਨ। ਕੁਝ ਲੋਕ ਤਾਂ ਕਹਿੰਦੇ ਹਨ ਕਿ ਇਹ ਕੰਮ
ਉੱਤਰੀ ਕੋਰੀਆ ਦਾ ਹੈ ਪਰ ਹਜੇ ਤੱਕ ਇਸ ਦੇ ਬਾਰੇ ''ਚ ਕੁਝ ਨਹੀਂ ਕਿਹਾ ਗਿਆ।


Related News