ਵਿਆਹ ''ਚ ਸਟਾਈਲਿਸ਼ ਤਰੀਕਿਆਂ ਨਾਲ ਕਰੋ ਕਲੀਰਾ ਡੈਕੋਰੇਸ਼ਨ

04/04/2018 2:44:44 PM

ਨਵੀਂ ਦਿੱਲੀ— ਆਪਣੇ ਵਿਆਹ ਨੂੰ ਲੈ ਕੇ ਹਰ ਕਿਸੇ ਨੇ ਖੂਬ ਸਾਰੇ ਸੁਪਨੇ ਸੰਜੋਏ ਹੁੰਦੇ ਹਨ। ਵਿਆਹ 'ਚ ਕਿਸੇ ਚੀਜ਼ ਦੀ ਕਮੀ ਨਾ ਰਹਿ ਜਾਵੇ ਇਸ ਲਈ ਘਰ ਵਾਲਿਆਂ ਤੋਂ ਲੈ ਕੇ ਹੋਣ ਵਾਲੀ ਲਾੜੀ ਤੱਕ ਆਪਣੀ ਵਿਆਹ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੰਦੇ ਹਨ। ਲਾੜੀ ਦੀ ਜਿਊਲਰੀ ਅਤੇ ਆਊਟਫਿਟ ਦੇ ਇਲਾਵਾ ਵਿਆਹ 'ਚ ਹੋਣ ਵਾਲੀ ਡੈਕੋਰੇਸ਼ਨ ਵੀ ਕਾਫੀ ਮਾਇਨੇ ਰੱਖਦੀ ਹੈ। 
ਲਾੜੀ ਦੀ ਜਿਊਲਰੀ 'ਚ ਕਲੀਰੇ ਦਾ ਅਹਿਮ ਰੋਲ ਹੁੰਦਾ ਹੈ ਕਿਉਂਕਿ ਇਸ ਨੂੰ ਸ਼ਗਨ ਅਤੇ ਸੁਹਾਗ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਹੁਣ ਕਲੀਰੇ ਸਿਰਫ ਜਿਊਲਰੀ ਦਾ ਨਹੀਂ, ਸਗੋਂ ਡੈਕੋਰੇਸ਼ਨ ਦਾ ਵੀ ਖਾਸ ਹਿੱਸਾ ਬਣਦਾ ਜਾ ਰਿਹਾ ਹੈ। ਇਨੀ ਦਿਨੀ ਕਲੀਰੇ ਨਾਲ ਕੀਤੀ ਗਈ ਸਜਾਵਟ ਖੂਬ ਪਸੰਦ ਕੀਤੀ ਜਾ ਰਹੀ ਹੈ। ਕਲੀਰਾ ਡੈਕੋਰੇਸ਼ਨ ਨਾ ਸਿਰਫ ਤੁਹਾਡੇ ਵਿਆਹ ਨੂੰ ਯਾਦਗਾਰ ਬਣਾਏਗੀ ਸਗੋਂ ਵਿਆਹ 'ਚ ਆਏ ਮਹਿਮਾਨਾਂ ਨੂੰ ਸਪੈਸ਼ਲ ਫੀਲ ਕਰਵਾਏਗੀ।  
ਅੱਜ ਅਸੀਂ ਤੁਹਾਨੂੰ ਵਿਆਹ 'ਚ ਹੋਣ ਵਾਲੀ ਕਲੀਰੇ ਦੀ ਵੱਖ-ਵੱਖ ਡੈਕੋਰੇਸ਼ਨ ਆਈਡਿਆ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਆਪਣੀ ਵਿਆਹ 'ਚ ਵੀ ਟ੍ਰਾਈ ਕਰ ਸਕਦੇ ਹੋ। 

1. Kaliras For Your Bridal Entry 

PunjabKesari

Picture Credits: House On The Clouds
ਬ੍ਰਾਈਡਲ ਐਂਟ੍ਰੀ ਨੂੰ ਮਜ਼ੇਦਾਰ ਅਤੇ ਸ਼ਾਨਦਾਰ ਬਣਾਉਣ ਲਈ ਇਸ ਅੰਦਾਜ਼ ਨਾਲ ਕਲੀਰਾ ਡੈਕੋਰੇਸ਼ਨ ਕਰੋ। 

PunjabKesari

Picture Credits:The Wedding Crasher

2. Kaliras For Your Mehendi Decor

PunjabKesari

Decor Credits: F5 Weddings

2. ਮਹਿੰਦੀ ਫੰਕਸ਼ਨ ਨੂੰ ਸਪੈਸ਼ਲ ਬਣਾਉਣ ਲਈ ਕਲੀਰੇ ਨਾਲ ਡੈਕੋਰੇਸ਼ਨ ਕਰੋ।

3. A Chandelier Made Of Kaliras 

PunjabKesari

Decor Credits: Abhinav Bhagat Events
3. ਮੰਡਪ ਨੂੰ ਖੂਬਸੂਰਤ ਅਟ੍ਰੈਕਸ਼ਨ ਦੇਣ ਲਈ ਕਲੀਰੇ ਨੂੰ ਝੂਮਰ ਦੀ ਤਰ੍ਹਾਂ ਵੀ ਲਗਾ ਸਕਦੇ ਹੋ। 

PunjabKesari

 

PunjabKesari

 

PunjabKesari

 


Related News