Beauty Tips: ਸਟਾਈਲਿਸ਼ ਲੁੱਕ ਲਈ ਵਿਆਹ ਜਾਂ ਪਾਰਟੀ ਮੌਕੇ ਜ਼ਰੂਰ ਟਰਾਈ ਕਰੋ ਇਹ ਹੇਅਰ ਸਟਾਈਲ

02/13/2021 4:51:28 PM

ਮੁੰਬਈ— ਜਿਸ ਤਰ੍ਹਾਂ ਬਰਾਈਡਲ ਲੁੱਕ ਵਿਚ ਜਿਊਲਰੀ ਅਤੇ ਆਉਟਫਿੱਟ ਦਾ ਮੁੱਖ ਰੋਲ ਹੁੰਦਾ ਹੈ ਉਸੇ ਤਰ੍ਹਾਂ ਹੀ ਹਰ ਕੁਡ਼ੀ ਖ਼ੂਬਸੂਰਤ ਦਿਸਣ ਲਈ ਤਰ੍ਹਾਂ- ਤਰ੍ਹਾਂ ਦੇ ਟਰੈਂਡੀ ਹੇਅਰ ਸਟਾਈਲ ਬਣਾਉਂਦੀ ਹੈ। ਇਸ ਨਾਲ ਉਹ ਹੋਰ ਵੀ ਖ਼ੂਬਸੂਰਤ ਨਜ਼ਰ ਆਉਂਦੀ ਹੈ। ਪਹਿਲੇ ਸਮੇਂ ਵਿਚ ਵਹੁਟੀ ਜਾਂ ਕੁਡ਼ੀ ਦਾ ਸਾਧਾਰਨ ਹੇਅਰ ਸਟਾਈਲ ਬਣਾ ਦਿੱਤਾ ਜਾਂਦਾ ਸੀ ਪਰ ਸਮੇਂ ਦੇ ਨਾਲ ਬਰਾਈਡਲ ਹੇਅਰ ਸਟਾਈਲ ਦਾ ਟਰੈਂਡ ਵੀ ਕਾਫ਼ੀ ਬਦਲ ਚੁੱਕਿਆ ਹੈ। ਸਟਾਈਲਿਸ਼ ਹੇਅਰ ਸਟਾਈਲ ਦਾ ਕਰੇਜ ਭਾਰਤੀ ਵਹੁਟੀ ਵਿਚ ਖ਼ੂਬ ਦੇਖਣ ਨੂੰ ਮਿਲ ਰਿਹਾ ਹੈ ਜਿਸ  ਕੁਆਰੀਆਂ ਕੁਡ਼ੀਆਂ ਵੀ ਫੋਲੋ ਕਰ ਰਹੀਆਂ ਹਨ।

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ

PunjabKesari
ਇਹ ਹੇਅਰ ਸਟਾਈਲ ਨਾ ਕੇਵਲ ਦੁਲਹਨ ਦੇ ਲੁੱਕ ਨੂੰ ਖ਼ੂਬਸੂਰਤ ਵਿਖਾਉਣ ਵਿਚ ਮਦਦ ਕਰਨਗੇ ਸਗੋਂ ਪਰਸਨੈਲਿਟੀ ਵਿਚ ਚਾਰ ਚੰਨ ਵੀ ਲਗਾ ਦੇਣਗੇ ਪਰ ਹਮੇਸ਼ਾ ਕੁਡ਼ੀਆਂ ਨੂੰ ਵਿਆਹ ਦੇ ਦਿਨ ਆਪਣੇ ਹੇਅਰ ਸਟਾਈਲ ਨੂੰ ਲੈ ਕੇ ਪ੍ਰੇਸ਼ਾਨ ਹੋਣਾ ਪੈਂਦਾ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਹੇਅਰ ਆਰਟਿਸਟ ਦੁਆਰਾ ਕੀਤਾ ਗਿਆ ਹੇਅਰ ਸਟਾਈਲ ਬਿਲਕੁੱਲ ਪੰਸਦ ਨਹੀਂ ਆਉਂਦਾ ਹੈ ਅਤੇ ਵਿਆਹ ਵਿਚ ਸਮਾਂ ਘੱਟ ਹੋਣ ਕਾਰਨ ਅਸੀਂ ਦੂਜਾ ਹੇਅਰ ਸਟਾਈਲ ਵੀ ਟਰਾਈ ਨਹੀਂ ਕਰ ਪਾਂਉਂਦੇ।

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ

PunjabKesari
ਬਿਹਤਰ ਹੈ ਕਿ ਤੁਸੀ ਵਿਆਹ ਤੋਂ ਪਹਿਲਾਂ ਹੀ ਆਪਣਾ ਹੇਅਰ ਸਟਾਈਲ ਟ੍ਰਾਈ ਕਰ ਲਓ ਤਾਂ ਕਿ ਵਿਆਹ ਜਾਂ ਪਾਰਟੀ ਵਿਚ ਕੋਈ ਮੁਸ਼ਕਿਲ ਨਾ ਹੋਵੇ। ਜੇਕਰ ਤੁਸੀਂ ਸਟਾਈਲਿਸ਼ ਦੇ ਨਾਲ-ਨਾਲ ਟਰੈਂਡੀ ਹੇਅਰ ਸਟਾਈਲ ਬਣਵਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਬਰਾਈਡਲ ਹੇਅਰ ਸਟਾਈਲ ਦਿਖਾਉਣ ਜਾ ਰਹੇ ਹਾਂ ਜੋ ਤੁਹਾਨੂੰ ਮਾਡਰਨ ਹੀ ਨਹੀਂ ਸਗੋਂ ਵੱਖਰੀ ਲੁੱਕ ਦੇਣਗੇ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News