ਰੇਲ ਗੱਡੀ ''ਚੋਂ ਡਿੱਗ ਕੇ ਮਜ਼ਦੂਰ ਦੀ ਮੌਤ

Thursday, May 31, 2018 - 01:58 AM (IST)

ਰੇਲ ਗੱਡੀ ''ਚੋਂ ਡਿੱਗ ਕੇ ਮਜ਼ਦੂਰ ਦੀ ਮੌਤ

ਬਾਬਾ ਬਕਾਲਾ ਸਾਹਿਬ,  (ਰਾਕੇਸ਼)-  ਅੱਜ ਸਵੇਰੇ ਟਾਂਗਰਾ ਰੇਲਵੇ ਸਟੇਸ਼ਨ ਨਜ਼ਦੀਕ ਇਕ ਬਿਹਾਰੀ ਮਜ਼ਦੂਰ ਦੀ ਕਿਸੇ ਅਣਪਛਾਤੀ ਗੱਡੀ 'ਚੋਂ ਅਚਾਨਕ ਡਿੱਗ ਜਾਣ ਕਾਰਨ ਉਸਦੀ ਮੌਕੇ 'ਤੇ ਮੌਤ ਹੋ ਗਈ। 
ਜੀ. ਆਰ. ਪੀ. ਚੌਕੀ ਬੁਟਾਰੀ ਦੇ ਹੈੱਡ ਕਾਂਸਟੇਬਲ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ 174 ਤਹਿਤ ਕਾਰਵਾਈ ਕਰਨ ਉਪਰੰਤ ਲਾਸ਼ ਨੂੰ ਸ਼ਨਾਖਤ ਲਈ ਰੱਖ ਦਿੱਤਾ ਹੈ।


Related News