22 ਜ਼ਿਲਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

Thursday, May 24, 2018 - 12:01 AM (IST)

1. ਜਲੰਧਰ— ਸਕੂਲੀ ਬੱਸ ਦੀ ਟੱਕਰ ਨਾਲ ਏਐਸਆਈ ਦੀ ਮੌਤ
2. ਫਿਰੋਜ਼ਪੁਰ— ਅਖੌਤੀ ਬਾਬਿਆਂ ਦੀ ਲੋਕਾਂ ਨੇ ਕੀਤੀ ਛਿੱਤਰ ਪਰੇਡ
3. ਲੁਧਿਆਣਾ— ਕਾਸਟਿਕ ਸੋਡੇ ਕਾਰਨ ਟਰੱਕ 'ਚ ਲਗੀ ਅੱਗ
4. ਪਠਾਨਕੋਟ— ਪਠਾਨਕੋਟ 'ਚ ਪਾਸਪੋਰਟ ਆਫਿਸ ਦੀ ਸ਼ੁਰੂਆਤ
5. ਨਵਾਂ ਸ਼ਹਿਰ— ਅਧਿਆਪਕ ਵਲੋਂ ਵਿਦਿਆਰਥਣ ਦੀ ਕੁੱਟਮਾਰ
6. ਪਟਿਆਲਾ— ਆਵਾਰ ਪਸ਼ੂਆਂ ਤੋਂ ਨਿਜਾਤ ਲਈ ਐਸਡੀਐਮ ਨੂੰ ਮੰਗ ਪੱਤਰ
7. ਹੁਸ਼ਿਆਰਪੁਰ— ਭੇਦਭਰੇ ਹਾਲਾਤਾਂ 'ਚ ਵਿਆਹੁਤਾ ਨੇ ਨਿਗਲਿਆ ਜ਼ਹਿਰ
8. ਫਰੀਦਕੋਟ— 100 ਪੇਟੀਆਂ ਨਜ਼ਾਇਜ਼ ਸ਼ਰਾਬ ਸਮੇਤ ਤਸਕਰ ਕਾਬੂ
9. ਕਪੂਰਥਲਾ— ਪ੍ਰਕਾਸ਼ ਪੂਰਬ ਨੂੰ ਮਨਾਉਣ ਲਈ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ
10. ਮੋਗਾ— ਐਫਸੀਆਈ ਵਰਕਰਾਂ ਵਲੋਂ ਸਰਕਾਰ ਖਿਲਾਫ ਪ੍ਰਦਰਸ਼ਨ 
11. ਮਾਨਸਾ— ਆਰਥਿਕ ਤੰਗੀ ਤੋਂ ਪਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ
12. ਫਾਜ਼ਿਲਕਾ— ਦੂਸ਼ਿਤ ਪਾਣੀ ਨਾਲ ਹੋ ਰਹੇ ਚਮੜੀ ਦੇ ਰੋਗ
13. ਮੋਹਾਲੀ— ਘਰ ਬਾਹਰ ਖੜੀਆਂ ਲਗਜ਼ਰੀ ਗੱਡੀਆਂ ਦੇ ਤੋੜੇ ਸ਼ੀਸ਼ੇ
14. ਗੁਰਦਾਸਪੁਰ— ਸਹਾਇਕ ਕਿੱਤੇ ਵਜੋ ਅਪਨਾਇਆ ਡੇਅਰੀ ਫਾਰਮਿੰਗ ਧੰਦਾ 
15. ਫਤਿਹਗੜ੍ਹ ਸਾਹਿਬ— ਵਿਕਾਸ ਕਾਰਜ਼ਾਂ ਦੇ ਦਾਅਵੇ ਖੋਖਲੇ
16. ਅੰਮ੍ਰਿਤਸਰ— ਸਹਿਕਾਰੀ ਬੈਂਕ ਕਰਮਚਾਰੀ ਨੇ ਕਿਸਾਨ ਨਾਲ ਮਾਰੀ ਠੱਗੀ
17. ਸੰਗਰੂਰ— ਸੁਨਾਮ ਵਾਸੀਆਂ ਨੂੰ ਮੋਬਾਈਲ ਮੈਡੀਕਲ ਵੈਨ ਦਾ ਤੋਹਫਾ
18. ਬਰਨਾਲਾ— ਕੇਂਦਰ ਖਿਲਾਫ ਸੀਪੀਆਈ ਦਾ ਸਾਂਝਾ ਪ੍ਰਦਰਸ਼ਨ 
19. ਰੋਪੜ— ਜੇਲ੍ਹ 'ਚ ਬੰਦ ਔਰਤਾਂ ਨੂੰ ਜਾਗਰੁਕ ਕਰਨ ਲਈ ਲਾਇਆ ਸੈਮੀਨਾਰ
20. ਬਠਿੰਡਾ— ਕਿਸਾਨਾਂ ਨੇ ਐਸਡੀਐਮ ਨੂੰ ਸੋਂਪਿਆ ਮੰਗ ਪੱਤਰ
21. ਤਰਨਤਾਰਨ— ਐਕਸਾਈਜ ਵਿਭਾਗ ਵਲੋਂ ਕੀਤੀ ਫਾਇਰਿੰਗ, 1 ਦੀ ਮੌਤ
22. ਮੁਕਤਸਰ— ਰਾਜਾ ਵੜਿੰਗ ਨਾਲ ਉਲਝੇ ਮਨਜੀਤ ਰੰਧਾਵਾ


Related News