22 ਜ਼ਿਲਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

Sunday, May 20, 2018 - 12:43 AM (IST)

ਲੁਧਿਆਣਾ—ਅੱਗ ਦੀ ਚਪੇਟ 'ਚ ਆਈ 4 ਮੰਜਲਾਂ ਇਮਾਰਤ
ਹੋਸ਼ਿਆਰਪੁਰ— ਪੇਂਟ ਦੀ ਫੈਕਟ੍ਰੀ ਨੂੰ ਅੱਗ ਨੇ ਲਿਆ ਚਪੇਟ 'ਚ
ਫਿਰੋਜ਼ਪੁਰ— ਸਿਹਤ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ
ਜਲੰਧਰ— ਸੈਲਫੀ ਦੇ ਚੱਕਰ 'ਚ ਕੀਤੀ ਸੀ ਫਾਇਰਿੰਗ
ਅੰਮ੍ਰਿਤਸਰ— ਲੱਖਾਂ ਦੇ ਗਹਿਣਿਆਂ ਤੇ ਨਕਦੀ 'ਤੇ ਚੋਰਾਂ ਨੇ ਕੀਤਾ ਹੱਥ ਸਾਫ
ਸੰਗਰੂਰ— ਨਵ-ਵਿਆਹੁਤਾ ਦੀ ਭੇਦਭਰੇ ਹਾਲਾਤਾਂ 'ਚ ਮੌਤ
ਮੋਗਾ— ਰੋਡਵੇਜ਼ ਕਰਮਚਾਰੀਆਂ ਦਾ 23 ਮਈ ਨੂੰ ਚੱਕਾ ਜਾਮ
ਬਠਿੰਡਾ— ਐਸਜੀਪੀਸੀ ਪ੍ਰਧਾਨ ਨੇ ਧਾਰਮਿਕ ਸਮਾਗਮ 'ਚ ਕੀਤੀ ਸ਼ਿਰਕਤ
ਨਵਾਂ ਸ਼ਹਿਰ— ਭੁਖਹੜਤਾਲ ਦੋਰਾਨ ਕਮੇਟੀ ਕਨਵੀਨਰ ਦੀ ਤਬੀਅਤ ਬਿਗੜੀ 
ਗੁਰਦਾਸਪੁਰ— ਗੰਦਲਾ ਪਾਣੀ ਫੈਲਾ ਰਿਹਾ ਭਿਆਨਕ ਬਿਮਾਰੀਆਂ
ਫਾਜ਼ਿਲਕਾ— ਗੰਦੇ ਪਾਣੀ ਨੇ ਵਧਾਈ ਸ਼ਹਿਰਵਾਸੀਆਂ ਦੀ ਸਮੱਸਿਆ
ਮੋਹਾਲੀ— ਢਾਈ ਕਿਲੋ ਅਫੀਮ ਸਮਤੇ ਇਕ ਗ੍ਰਿਫਤਾਰ
ਫਰੀਦਕੋਟ— ਸ਼ਹਿਰ ਦੀ ਖਸਤਾ ਹਾਲਤ, ਵਸਨੀਕਾਂ ਲਈ ਪਰੇਸ਼ਾਨੀ
ਪਠਾਨਕੋਟ— ਨੋ ਹੈਲਮੇਟ, ਨੋ ਪੈਟ੍ਰੋਲ: ਪਠਾਨਕੋਟ ਪ੍ਰਸ਼ਾਸ਼ਨ ਦੀ ਪਹਿਲ
ਮਾਨਸਾ— ਨੈਸ਼ਨਲ ਖਿਡਾਰੀ ਦੀ ਪ੍ਰਤਿਭਾ ਨੂੰ ਗਰੀਬੀ ਦੀ ਮਾਰ
ਬਰਨਾਲਾ— ਅਧਿਆਪਕਾਂ ਵਲੋਂ ਕੀਤੀ ਗਈ ਸਾਂਝੀ ਮੀਟਿੰਗ
ਪਟਿਆਲਾ— ਪ੍ਰਕਾਸ਼ ਉਤਸਵ ਨੂੰ ਮਨਾਉਣ ਸਬੰਧੀ ਤਿਆਰੀਆਂ 
ਕਪੂਰਥਲਾ— ਸਭ ਡਵੀਜ਼ਨ ਜਲਦੀ ਬਣੇਗੀ ਜੁਡੀਸ਼ੀਅਲ ਅਦਾਲਤ
ਫਤਿਹਗੜ੍ਹ ਸਾਹਿਬ— ਮਜ਼ਦੂਰਾਂ 'ਤੇ ਪਿਆ ਪਿਘਲਿਆ ਲੋਹਾ
ਰੋਪੜ— ਰੋਕ ਦੇ ਬਾਵਜੂਦ ਸਾੜੀ ਜਾ ਰਹੀ ਨਾੜ
ਮੁਕਤਸਰ— ਮੁਕਤਸਰ ਬਿਜਲੀ ਗ੍ਰਿਡ ਚ' ਲੱਗੀ ਭਿਆਨਕ ਅੱਗ
ਤਰਨਤਾਰਨ— ਤਰਨਤਾਰਨ 'ਚ ਸਸਪੈਂਡ ਹੋਏ ਏ.ਐਸ.ਆਈ ਨੇ ਲਗਾਈ ਇੰਨਸਾਫ ਦੀ ਗੁਹਾਰ


Related News