ਆਰ. ਆਈ. ਈ. ਸੀ. ਇਮੀਗਰੇਸ਼ਨ ਨੇ ਲਗਵਾਇਆ ਆਸਟ੍ਰੇਲੀਆ ਦਾ ਵੀਜ਼ਾ

05/30/2018 4:56:42 PM

ਮੋਗਾ/ਫਿਰੋਜ਼ਪੁਰ— ਮਾਲਵੇ ਦੀ ਪ੍ਰਸਿੱਧ ਆਰ. ਆਈ. ਈ. ਸੀ. ਇਮੀਗਰੇਸ਼ਨ ਸੰਸਥਾ ਜੋ ਕਿ ਲਗਾਤਾਰ ਵਿਦਿਆਰਥੀਆਂ ਦੇ ਵਿਦੇਸ਼ੀ ਵੀਜ਼ੇ ਲਗਵਾ ਰਹੀ ਹੈ, ਉਸ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਹਰਦਿਲਮਹਿਬੂਬ ਪੁੱਤਰ ਬਲਜਿੰਦਰ ਸਿੰਘ ਵਾਸੀ ਰਟੌਲ ਜ਼ਿਲਾ ਫਿਰੋਜ਼ਪੁਰ ਦਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਲਗਾਇਆ ਗਿਆ। ਡਾਇਰੈਕਟਰ ਕੀਰਤੀ ਬਾਂਸਲ ਅਤੇ ਰੋਹਿਤ ਬਾਂਸਲ ਨੇ ਦੱਸਿਆ ਹਰਦਿਲਮਹਿਬੂਬ ਦੇ ਆਈਲਟਸ 'ਚੋਂ ਓਵਰਆਲ 6.5 ਬੈਂਡ ਅਤੇ ਸਪੀਕਿੰਗ 5.5 ਬੈਂਡ ਸਨ, ਜਿਸ ਦੇ ਆਧਾਰ 'ਤੇ ਆਰ. ਆਈ. ਈ. ਸੀ. ਇਮੀਗਰੇਸ਼ਨ ਸੰਸਥਾ ਵੱਲੋਂ ਵਧੀਆ ਢੰਗ ਨਾਲ ਫਾਈਲ ਤਿਆਰ ਕਰਕੇ ਲਗਾਈ ਗਈ। ਜਿਸ ਦੇ ਨਤੀਜੇ ਵਜੋਂ ਵਿਦਿਆਰਥੀ ਦਾ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਲਗਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਆਈਲਟਸ 'ਚੋਂ 5.5 ਜਾਂ 6 ਬੈਂਡ ਹਨ ਜਾਂ ਕਿਸੇ ਵੀ ਮਡਿਊਲ 'ਚੋਂ 5 ਬੈਂਡ ਹਨ ਉਹ ਵਿਦਿਆਰਥੀ ਆਸਟ੍ਰੇਲੀਆ 'ਚ ਪੜ੍ਹਾਈ ਕਰਨ ਲਈ ਆਰ. ਆਈ. ਈ. ਸੀ. ਸੰਸਥਾ ਵਿਖੇ ਸੰਪਰਕ ਕਰਨ।


Related News