ਐਪਲ ਨੇ ਰਿਲੀਜ਼ ਕੀਤਾ iOS 12, ਬਿਹਤਰ ਪਰਫਾਰਮੈਂਸ ਨਾਲ ਫਾਸਟ ਸਪੀਡ ਦਾ ਦਾਅਵਾ
Monday, Jun 04, 2018 - 10:56 PM (IST)

ਜਲੰਧਰ—ਐਪਲ ਦੀ ਸਾਲਾਨਾ ਡਿਵੈੱਲਪਰ ਕਾਨਫਰੰਸ (WWDC 2018) ਦੀ ਸ਼ੁਰੂਆਤ ਹੋ ਚੁੱਕੀ ਹੋਈ ਹੈ। ਐਪਲ ਨੇ ਆਪਣੀ ਡਿਵਾਇਸ ਨੂੰ ਬਿਹਤਰ ਬਣਾਉਣ ਲਈ ਆਈ.ਓ.ਐੱਸ. 12 ਨੂੰ ਰਿਲੀਜ਼ ਕਰ ਦਿੱਤਾ ਹੈ।